Amrita Pritam

Amrita Pritam
This blog explores the poetry of Amrita Pritam. All her original poems are in Punjabi. I've translated them in Hindi. The Hindi translations are relatively straight forward and there are other authors who have translated her work in Hindi. In some cases, where I could, I have translated a few of her poems in English. This is an entirely different task from Hindi translation. I have major reservations and a few misgivings about any attempt to translate poems in general. All of those concerns apply here in full force. I consider these translations as my musings and explorations: they carry no weight and are no substitute for experiencing the poetry in Punjabi. I am acutely aware of the challenges this may pose to even Hindi readers, let alone English ones. I offer no recourse.

Monday, January 2, 2012

रात मेरी जागती My Night Is Awake ਰਾਤ ਮੇਰੀ ਜਾਗਦੀ


Annotation


A bitter poem about love's death. How seeds of hatred get sown in poisoned love. Loss of faith and trust.


रात मेरी जागती 


रात मेरी जगती
तेरा ख्याल सो गया

सूरज का एक पेड़ था  
किरणें किसी ने तोड़ लीं 
चाँद का गोटा किसी ने 
अम्बर से उधेड़ दिया

क्यूँ किसी की नींद को
सपने बुलावा दे गए
तारे खड़े ही रह गए
अम्बर ने दर बंद कर लिया

यह ज़ख़्म मेरे इश्क के
सिये थे तेरी याद ने
आज तोड़ के टाँके हमने
धागा भी तुझे लौटा दिया

कितनी ही दर्दनाक है
किताब मेरे इश्क की
इंतज़ार का पन्ना ही
इसमें से हमने फाड़ दिया

धरती ने गहरी सांस ली
आसमान ने सिसकी भरी
फूलों का एक काफ़िला
था ग़र्म थलों से गुज़र रहा

कनक की एक महक थी
बारूद ने आज पी ली
ईमान था एक अमन का
वह भी कहीं है बिक रहा

दुनिया की रौशनी से 
अभी सदियों के हैं गिले 
प्यार की इस रुत में कैसे 
नफ़रत को तुमने बो दिया?

इंसान का है खून
इंसान से यह पूछ रहा
ईसा के पाक होंठ को
सूली ने कैसे चूम लिया?

यह किस तरह की रात थी 
दौड़ के आज गुज़री ज्यूँ 
- चाँद का एक फूल था 
पैरों तले वह आ गया

सूरज का घोड़ा हिनहिनाया 
रौशनी की काठी उतर गई 
उम्र के लम्बे सफ़र में
धरती का राही रो पड़ा

काठी - saddle

है रात क्यूँ घबरा गयी
अँधेरा भी कुछ कांपता 
कहीं किसी विशवास का
शायद एक जुगनू चमक उठा

रात की आँख फड़कती
शगुन यह शायद है अच्छा
अम्बर की ऊँची दीवार पे
चांदनी का तीला है चमका  

क्या करे टहनी कोई
फूलों की ममता मारती
इन्सान की तकदीर ने
इन्सान को आज कह दिया:

हुस्न और इश्क वालों!
जाओ - लौटा के लाओ
विशवास का एक यात्री
जिधर भी वह चला गया

: कस्तूरी 


My Night Is Awake


My night is awake
but the thought of you 
has fallen asleep

Someone has plucked
the rays 
from the sun-tree

Someone has torn
the lace of moon 
from the sky

Why did dreams
beckon me to sleep
once more?
Stars were left standing
when the sky shut its door

Wounds of my love
were sown shut 
by the memory of you
Today
I opened the stitches
and returned even 
the thread to you

How painful that
from our book of love 
we have torn off the page
that taught lovers
how to wait

Earth heaves a sigh
and the sky 
lets out a cry
as a caravan of flowers
crosses the searing desert

Wheat had a whiff 
that was inhaled 
by the gun powder
Our faith based on peace
is now sold at the street corner

Sun's horse neighed
tossing off the saddle of light
Earth's traveler wept
on his long journey of life

Why is the night excited
and the dark trembling
Somewhere the firefly
of faith is twinkling 

The twig is helpless
in its love of flowers
The fate has asked
of the man today:

O lover of beauty!
Go find again for me
the Trust you lost
from wherever he may be


: Kasturi



ਰਾਤ ਮੇਰੀ ਜਾਗਦੀ 

ਰਾਤ ਮੇਰੀ ਜਾਗਦੀ
ਤੇਰਾ ਖਿਯਾਲ ਸੌੰ ਗਿਆ

ਸੂਰਜ ਦਾ ਰੁਖ ਖੜਾ ਸੀ
ਕਿਰਨਾਂ ਕਿਸੇ ਨੇ ਤੋੜੀਆਂ
ਏਕ ਚੰਨ ਦਾ ਗੋਟਾ ਕਿਸੇ
ਅੰਬਰ ਤੋਂ ਅੱਜ ਉਧੇਡਿਆ

ਕਿਉਂ ਕਿਸੇ ਦੀ ਨੀਂਦ ਨੂੰ
ਸੁਪਨੇ ਬੁਲਾਵਾ ਦੇ ਗਏ
ਤਾਰੇ ਖਲੋਤੇ ਰਹਿ ਗਏ
ਅੰਬਰ ਨੇ ਭੂਹਾ ਢੋ ਲਿਆ

ਇਹ ਜ਼ਖਮ ਮੇਰੇ ਇਸ਼ਕ਼ ਦੇ
ਸੀਤੇ ਸੀ ਤੇਰੀ ਯਾਦ ਨੇ
ਆਜ ਤੋੜ ਕੇ ਟਾਂਕੇ ਅਸ੍ਸਾਂ
ਧਾਗਾ ਵੀ ਤੇਨੂ ਮੋਢ਼ਿਆ

ਕਿਤਨੀ ਕੁ ਦਰਦਨਾਕ ਹੈ
ਅੱਜ ਬੀੜ ਮੇਰੇ ਇਸ਼ਕ਼ ਦੀ
ਸਭਨਾਂ ਉਡੀਕਾਂ ਦਾ ਅਸ੍ਸਾਂ
ਪਤਰਾ ਏਹਦੇ 'ਚੋਂ ਪਾੜਿਆ

ਧਰਤੀ ਦਾ ਹਉਕਾ ਨਿਕਲਿਆ
ਅਸਮਾਨ ਨੇ ਸਿਸਕੀ ਭਰੀ
ਫੁੱਲਾਂ ਦਾ ਸੀ ਇਕ ਕਾਫ਼ਲਾ
ਤੱਤੇ ਥਲਾਂ 'ਚੋਂ ਗੁਜ਼ਰਿਆ

ਕਣਕ ਦੀ ਇਕ ਮਹਿਕ ਸੀ
ਬਾਰੂਦ ਨੇ ਅੱਜ ਪੀ ਲਈ
ਇਮਾਨ ਸੀ ਇਕ ਅਮਨ ਦਾ
ਓਹ ਵੀ ਕੀਤੇ ਵਿਕਦਾ ਪਿਆ

ਦੁਨਿਆ ਦੇ ਚਾਨਣ ਨੂੰ ਅਜੇ
ਸਦੀਆਂ ਉਲਾਂਭੇ ਦੇਂਦੀਆਂ
ਇਸ ਪਿਆਰ ਦੀ ਰੁੱਤੇ ਤੁਸ੍ਸਾਂ
ਨਫ਼ਰਤ ਨੂੰ ਕੀਕਣ ਬੀਜਿਆ?

ਇਨਸਾਨ ਦਾ ਇਹ ਖ਼ੂਨ ਹੈ
ਇਨਸਾਨ ਨੂੰ ਪੁਛਦਾ ਪਿਆ
ਈਸਾ ਦੇ ਸੁਚ੍ਹੇ ਹੋਂਠ ਨੂੰ
ਸੂਲੀ ਨੇ ਕੀਕਣ ਚੁੰਮਿਆਂ?

ਇਹ ਕਿਸ ਤਰਾਂ ਦੀ ਰਾਤ ਸੀ
ਅਜ ਦੌੜ ਕੇ ਲੰਘੀ ਜਦੋਂ
- ਚੰਨ ਦਾ ਇਕ ਫੁਲ ਸੀ
ਪੈਰਾਂ ਦੇ ਹੇਠਾਂ ਆ ਗਿਆ

ਸੂਰਜ ਦਾ ਘੋੜਾ ਹੀਂਕਿਆ 
ਚਾਨਣ ਦੀ ਕਾਠੀ ਲਹੀ ਗਈ
ਉਮਰਾਂ ਦੇ ਪੈਂਡੇ ਮਾਰਦਾ
ਧਰਤੀ ਦਾ ਪਾਂਧੀ ਰੋ ਪਿਆ

ਇਹ ਰਾਤ ਕਿਉਂ ਅਜ ਤ੍ਰੇਹ ਗਈ
ਕਾਲਖ਼ ਹੈ ਕੁਝ ਕੰਬਦੀ ਪਈ
ਕਿਦਰੇ ਕਿਸੇ ਵਿਸ਼ਵਾਸ ਦਾ
ਸ਼ਾਇਦ ਟੱਟਹਿਣਾ ਚਮਕਿਆ

ਟੱਟਹਿਣਾ - firefly

ਰਾਤਾਂ ਦੀ ਅੰਖ ਫਰਕਦੀ
ਇਹ ਖੋਰੇ ਚੰਗਾ ਸਗਣ ਹੈ
ਅੰਬਰ ਦੀ ਉਂਚੀ ਕੰਧ 'ਤੇ
ਚਾਨਣ ਦਾ ਤੀਲਾ ਲਿਸ਼ਕਿਆ

ਕੀ ਕਰੇ ਟਾਹਣੀ ਕੋਈ
ਫੁੱਲਾ ਦੀ ਮਮਤਾ ਮਾਰਦੀ
ਇਨਸਾਨ ਦੀ ਤਕਦੀਰ ਨੇ
ਇਨਸਾਨ ਨੂ ਅੱਜ ਆਖਿਯਾ :

ਹੁਸਨਾ ਤੇ ਇਸ਼੍ਕ਼ਾ ਵਾਲਿਯੋੰ
ਜਾਵੋ - ਲਿਆਓ ਮੋਢ਼ ਕੇ
ਵਿਸ਼ਵਾਸ ਦਾ ਇਕ ਜਾਤਰੂ
ਜਿਥੇ ਵੀ ਕਿਦਰੇ ਤੁਰ ਗਿਆ  

ਜਾਤਰੂ - traveler


: ਕਸਤੂਰੀ  

No comments:

Post a Comment