यादें
आईं थी यादें तेरीमहफ़िल लगा के बैठीं
मोमबत्ती जिंदिगी की
रात भर जलती रही
सूरज को देख, तेरी
ग़लतफहमी कर बैठी
जाती हुई रात उसे
भीँच कर मिलती रही
दुनिया के इस निज़ाम ने
पैरों में बेड़ियाँ डालीं
मैं कलम के हाथों सन्देश
उम्र भर भेजती रही
दुनिया की कालक को हम
सारी उम्र रंगते रहे
एक किरण तेरे इश्क की
रातों में घुलती रही
दुनिया के सारे राहनुमा
राहों को तोड़ना जानते
इक तार तेरे प्यार की
धरती को लपेटे रही
बहुत गहरा है ग़म दिलों का
पर कईं गहरा है ग़म यह
कि प्यार जैसी चीज़ क्यूँ
मिट्टी में मिलती रही
:कस्तूरी
Memories
Your memories came
to join the fete
so the candle of life
burned through the night
The retreating night
pressed the sun
in an embrace
mistaking for you its face
The ruler of this world
tied my feet in chains
so I sent messages
all my life, through my pen
The darkness of this world
we could color all our lives
for a ray of your love
had mingled through the nights
The travelers of world
from their path do stray
but a thread of your love
holds the earth in its sway
More painful than a heartbreak
is the pain of knowing thus:
why does a thing like Love
gets trampled in the dust
ਯਾਦਾਂ
ਆਈਆਂ ਸੀ ਯਾਦਾਂ ਤੇਰੀਆਂਮੇਹਫਿਲ ਲਗਾ ਕੇ ਬੈਠੀਆਂ
ਮੋਮਬੱਤੀ ਜਿੰਦ ਵਾਲੀ
ਰਾਤ ਭਰ ਜਲਦੀ ਰਹੀ
ਸੂਰਜ ਦੇ ਮੂਹ ਨੂ ਵੇਖ ਕੇ
ਤੇਰਾ ਭੁਲੇਖਾ ਪੈ ਗਯਾ
ਜਾਣ ਲੱਗੀ ਰਾਤ ਉਸ ਨੂ
ਘੁਟ ਕੇ ਮਿਲਦੀ ਰਹੀ
ਦੁਨਿਆ ਦੇ ਏਸ ਨਿਜ਼ਾਮ ਨੇ
ਪੈਰਾਂ ਨੂ ਪਾਈਆ ਬੇਢ਼ੀਆਂ
ਮੈਂ ਕਲਾਮ ਦੇ ਹੱਥ ਸੁਨੇਹੇ
ਉਮਰ ਭਰ ਘਲਦੀ ਰਹੀ
ਦੁਨਿਆ ਦੀ ਕਾਲਖ ਨੂ ਅਸੀਂ
ਸਾਰੀ ਉਮਰ ਰੰਗਦੇ ਰਹੇ
ਇਕ ਕਿਰਨ ਤੇਰੇ ਇਸ਼ਕ਼ ਦੀ
ਰਾਤਾਂ ਦੇ ਵਿਚ ਰਲਦੀ ਰਹੀ
ਦੁਨਿਆ ਦੇ ਸਾਰੇ ਰਾਹ੍ਨੁਮਾ
ਰਾਹਵਾਂ ਨੂ ਤੋਣਨਾ ਜਾਣਦੇ
ਇਕ ਤੰਦ ਤੇਰੇ ਪਿਆਰ ਦੀ
ਹੈ ਧਰਤੀਆਂ ਵਲਦੀ ਰਹੀ
ਬਹੁਤ ਵੱਡਾ ਗਮ ਦਿਲਾਂ ਦਾ
ਪਰ ਵਡੇਰਾ ਗਮ ਹੈ ਇਹ
ਪਿਆਰ ਵਰਗੀ ਚੀਜ਼ ਕਿਉ
ਪੈਰਾਂ ਦੇ ਵਿਚ ਰੁਲਦੀ ਰਹੀ
: ਕਸਤੂਰੀ
No comments:
Post a Comment