संगम
नीला आकाश और प्रबल मुहब्बततिनके रँग सुन्हेरी
धक् धक् करतीं दिल की सुईयां
और आगे को घूमीं
एक दरिया महक का बहता
पवनें भर लें सुराहियाँ
रात छोरी ले चली सर पे
तारे भर लें मुट्ठीआं
पानी में लकीर न पड़ती
दो रुतों के संगम में
तेरे मेरे सांस की नदियाँ
इक दूजे में गुम लीं
अगला पहर बिरहा वाला
आन खड़ा है दर पे
हिज्र की फिर घड़ियाँ आईं
युगों से भी लम्बीं
आँखें तेरी सजल हो गईं
रूह मेरी यह समझी
जैसे मेरे आँसुओं ने उड़के
तेरी पलकें चूमीं
नीला आकाश और प्रबल मुहब्बत
तिनके रँग सुन्हेरी
धक् धक् करतीं दिल की सुईयां
और आगे को घूमीं
: कस्तूरी
ਸੰਗਮ
ਨਿਮਲ ਆਕਾਸ਼ ਤੇ ਸਬਲ ਮੁਹੱਬਤ
ਕ੍ਕਖ ਕਾਣ ਵੀ ਸੋਨੇ ਰੰਗੇ
ਧਕ ਧਕ ਕਰਦੇ ਦਿਲ ਦੀਆਂ ਸੂਈਆਂ
ਹੋਰ ਅਗਾਹ ਨੂ ਘੁੰਮਿਆਂ
ਨਿਮਲ - blue ਸਬਲ - powerful
ਇਕ ਦਰਿਯਾ ਮਹਿਕ ਦਾ ਵੱਗੇ
ਪੌਣਾ ਰੱਜ ਸੁਰਾਹੀਆਂ ਭਰੀਆਂ
ਰਾਤ ਕੁੜੀ ਨੇ ਸਿਰ ਤੇ ਲਈਆ
ਤਾਰਿਆਂ ਭਰੀਆਂ ਝਿੰਮੀਆਂ
ਪਾਣੀ ਦੇ ਵਿਚ ਲੀਕ ਨਾ ਪੈਂਦੀ
ਦੋ ਰੁਤਾਂ ਦੇ ਸੰਗਮ ਉੱਤੇ
ਤੇਰੇ ਮੇਰੇ ਸਾਹ ਦੀਆ ਨਦਿਆਂ
ਇਕ ਦੂਜੀ ਵਿਚ ਗੁੰਮੀਆਂ
ਅਗਲਾ ਪਹਿਰ ਵਿਛੋੜੇ ਵਾਲਾ
ਬੂਹੇ ਦੇ ਵਿਚ ਆਣ ਖਲੋਤਾ
ਹਿਜਰ ਦੀਆ ਹੁਣ ਘੜੀਆਂ ਆਈਆਂ
ਜੂਗਾਂ ਨਾਲੋਂ ਲਮੀਆਂ
ਅੱਖਾਂ ਤੇਰੀਆਂ ਸਜ੍ਜਲ ਹੋਈਆਂ
ਜਿੰਦ ਮੇਰੀ ਨੂੰ ਈਕਣ ਲੱਗਾ
ਜਿਉਂ ਮੇਰੇ ਹੰਜੂਆਂ ਨੇ ਜਾ ਕੇ
ਤੇਰੀ ਪਲਕਾਂ ਚੁੰਮਿਆਂ
ਨਿਮਲ ਆਕਾਸ਼ ਤੇ ਸਬਲ ਮੁਹੱਬਤ
ਕ੍ਕਖ ਕਾਣ ਵੀ ਸੋਨੇ ਰੰਗੇ
ਧਕ ਧਕ ਕਰਦੇ ਦਿਲ ਦੀਆਂ ਸੂਈਆਂ
ਹੋਰ ਅਗਾਹ ਨੂ ਘੁੰਮਿਆਂ
: ਕਸਤੂਰੀ
No comments:
Post a Comment