पवन
दिल की हर चिंगारी को सुलगा रहीआज पवन मेरे शहर की है कैसी
शायद तेरा शहर छूः कर आई है
हर साँस इसके होठों का बेचैन है
हर मुहब्बत गुज़रती जिस राह से
शायद आज उसी रह से हो कर आई है
आज आलम ए तन्हाई है कुछ इस तरह
कुछ इस तरह भरपूर है यह
जैसे फिर तेरे दर से लौट आई है
यूँ तो गुजरी है सारी उम्र यूहीं
पर लगता है आज मेरी तरह यह
इश्क की कोई शिखर छूः कर आई है
यह वक़्त की हर तपश को आज़मा चुकी
अब इस तरह निढाल है जैसे कही
अकेले बैठ कर आज रो के आई है
दिल की हर चिंगारी को सुलगा रही
आज पवन मेरे शहर की है कैसी
शायद तेरा शहर छू कर आई है
: कस्तूरी
ਪੌਣ
ਦਿਲ ਦੀ ਹਰ ਇਕ ਚਿਣਗ ਨੂ ਸੁਲਗਾ ਰਹੀਅਜੇ ਪੌਣ ਮੇਰੇ ਸ਼ਹਿਰ ਦੀ ਕਹੋ ਜਹੀ
ਸ਼ਾਇਦ ਤੇਰਾ ਸ਼ਹਿਰ ਛੋਹ ਕੇ ਆਈ ਹੈ
ਹਰ ਸਾਹ ਏਹਦੇ ਹੋਠਾਂ ਦਾ ਅੱਜ ਬੇਚੈਨ ਹੈ
ਅੱਜ ਹਰ ਮੁਹੱਬਤ ਗੁਜ਼ਰਦੀ ਜਿਸ ਰਾਹ ਤੋ
ਸ਼ਾਇਦ ਉਸੇ ਰਾਹ ਤੋ ਹੋ ਕੇ ਆਈ ਹੈ
ਅੱਜ ਜਾਪਦੀ ਹੈ ਸਖਣੀ ਕੁਝ ਇਸ ਤਰਾਂ
ਕੁਝ ਇਸ ਤਰਹ ਭਰਪੂਰ ਹੈ ਜੀਕਣ ਕੀਤੇ
ਇਹ ਫਿਰ ਤੇਰੇ ਭੂਹੇ ਖਲੋ ਕੇ ਆਈ ਹੈ
ਉੰਜ ਤਾਂ ਗੁਜ਼ਰੀ ਹੈ ਸਾਰੀ ਉਮਰ ਇਸ ਤਰਾਂ
ਪਰ ਜਾਪਦਾ ਹੈ ਅੱਜ ਜਿਵੇ ਮੇਰੀ ਤਰਾਂ
ਇਸ਼ਕ਼ ਦੀ ਕੋਈ ਸ਼ਿਖਰ ਛੋ ਕੇ ਆਈ ਹੈ
ਇਹ ਵਕ਼ਤ ਦੀ ਹਰ ਤਪਸ਼ ਨੂ ਅਜ਼ਮਾ ਚੁਕੀ
ਹੁਣ ਇਸ ਤਰਾਂ ਨਿਢਾਲ ਹੈ ਜੀਕਣ ਕੀਤੇ
ਇੱਕਲੀ ਬੈਠ ਕੇ ਅੱਜ ਰੋ ਕੇ ਆਈ ਹੈ
ਦਿਲ ਦੀ ਹਰ ਇਕ ਚਿਣਗ ਨੂ ਸੁਲਗਾ ਰਹੀ
ਅੱਜ ਪੌਣ ਮੇਰੇ ਸ਼ਹਰ ਦੀ ਕੇਹੋ ਜਹੀ
ਸ਼ਾਇਦ ਤੇਰਾ ਸ਼ਹਿਰ ਛੋਹ ਕੇ ਆਈ ਹੈ
: ਕਸਤੂਰੀ
No comments:
Post a Comment