Bread
Last night
I took a bite
from the bread of dreams
I don’t know how
the sky came to hear of it
Giant wings
heard the news
Long beaks
heard the news
Callous tongues
heard the news
Sharp claws
heard the news
Naked
Naked
lay the bread of dreams
its flavor unclothed
its flesh exposed
its soul laid bare
One swoop
the bread was snatched
One swoop
my hands were scarred
and my cheeks clawed
On my lips
no bread remains
only the tales of bread
the nights are black vultures
Last night
I took a bite
from the bread of dreams
I don’t know how
the sky came to hear of it
बुरकी
जिंद -कुड़ी ने कੱल रात नूं
सुपने दी इक बुरकी भंनी
पता नहीं इह ख़बर किस तरां
पहुंच गई अंबर दे कंनी
वੱडिआं खंबां ख़बर सुणी
ते लंमीआं चुंझां ख़बर सुणी
ते खुंडिआं मूंहां ख़बर सुणी
ते तिੱखीआं नहूंआं ख़बर सुणी
इस बुरकी दा नंगा पिंडां
इस खुशबू दा कੱजण पाटा
ना कोई मन दा ओहला मिलिआ
ना कोई तन दा झुंग्हल़ माटा
इक झपੱटे बुरकी खुੱसी
दोवें हੱथ वलूंधर घੱते
इक झपੱटे गੱल झरीटी
नहुंदर वੱजी मूहं ते उੱते
मूहं दे विच बुरकी दी थांवें
रहि गईआं बुरकी दीआं गੱलां
अंबर दे विच उੱडण पईआं
रातां किवेंकालीआं इੱलां
जिंद-कुड़ी ने कੱल रात नूं
सुपने दी इक बुरकी भंनी
पता नहीं इह ख़बर किस तरां
पहुंच गई अंबर दे कंनी
ਬੁਰਕੀ
ਜਿੰਦ -ਕੁੜੀ ਨੇ ਕੱਲ ਰਾਤ ਨੂੰ
ਸੁਪਨੇ ਦੀ ਇਕ ਬੁਰਕੀ ਭੰਨੀ
ਪਤਾ ਨਹੀਂ ਇਹ ਖ਼ਬਰ ਕਿਸ ਤਰਾਂ
ਪਹੁੰਚ ਗਈ ਅੰਬਰ ਦੇ ਕੰਨੀ
ਵੱਡਿਆਂ ਖੰਬਾਂ ਖ਼ਬਰ ਸੁਣੀ
ਤੇ ਲੰਮੀਆਂ ਚੁੰਝਾਂ ਖ਼ਬਰ ਸੁਣੀ
ਤੇ ਖੁੰਡਿਆਂ ਮੂੰਹਾਂ ਖ਼ਬਰ ਸੁਣੀ
ਤੇ ਤਿੱਖੀਆਂ ਨਹੂੰਆਂ ਖ਼ਬਰ ਸੁਣੀ
ਇਸ ਬੁਰਕੀ ਦਾ ਨੰਗਾ ਪਿੰਡਾਂ
ਇਸ ਖੁਸ਼ਬੂ ਦਾ ਕੱਜਣ ਪਾਟਾ
ਨਾ ਕੋਈ ਮਨ ਦਾ ਓਹਲਾ ਮਿਲਿਆ
ਨਾ ਕੋਈ ਤਨ ਦਾ ਝੁੰਗ੍ਹਲ਼ ਮਾਟਾ
ਇਕ ਝਪੱਟੇ ਬੁਰਕੀ ਖੁੱਸੀ
ਦੋਵੇਂ ਹੱਥ ਵਲੂੰਧਰ ਘੱਤੇ
ਇਕ ਝਪੱਟੇ ਗੱਲ ਝਰੀਟੀ
ਨਹੁੰਦਰ ਵੱਜੀ ਮੂਹਂ ਤੇ ਉੱਤੇ
ਮੂਹਂ ਦੇ ਵਿਚ ਬੁਰਕੀ ਦੀ ਥਾਂਵੇਂ
ਰਹਿ ਗਈਆਂ ਬੁਰਕੀ ਦੀਆਂ ਗੱਲਾਂ
ਅੰਬਰ ਦੇ ਵਿਚ ਉੱਡਣ ਪਈਆਂ
ਰਾਤਾਂ ਕਿਵੇਂਕਾਲੀਆਂ ਇੱਲਾਂ
ਜਿੰਦ-ਕੁੜੀ ਨੇ ਕੱਲ ਰਾਤ ਨੂੰ
ਸੁਪਨੇ ਦੀ ਇਕ ਬੁਰਕੀ ਭੰਨੀ
ਪਤਾ ਨਹੀਂ ਇਹ ਖ਼ਬਰ ਕਿਸ ਤਰਾਂ
ਪਹੁੰਚ ਗਈ ਅੰਬਰ ਦੇ ਕੰਨੀ
Burakī
jida -kuṛī nē kala rāta nū
supanē dī ika burakī bhanī
patā nahīṁ iha ḵẖabara kisa tarāṁ
pahuca ga'ī abara dē kanī
vaḍi'āṁ khabāṁ ḵẖabara suṇī
tē lamī'āṁ cujhāṁ ḵẖabara suṇī
tē khuḍi'āṁ mūhāṁ ḵẖabara suṇī
tē tikhī'āṁ nahū'āṁ ḵẖabara suṇī
isa burakī dā nagā piḍāṁ
isa khuśabū dā kajaṇa pāṭā
nā kō'ī mana dā ōhalā mili'ā
nā kō'ī tana dā jhug'haḻa māṭā
ika jhapaṭē burakī khusī
dōvēṁ hatha valūdhara ghatē
ika jhapaṭē gala jharīṭī
nahudara vajī mūhaṁ tē utē
mūhaṁ dē vica burakī dī thānvēṁ
rahi ga'ī'āṁ burakī dī'āṁ galāṁ
abara dē vica uḍaṇa pa'ī'āṁ
rātāṁ kivēṅkālī'āṁ ilāṁ
jida-kuṛī nē kala rāta nū
supanē dī ika burakī bhanī
patā nahīṁ iha ḵẖabara kisa tarāṁ
pahuca ga'ī abara dē kanī
No comments:
Post a Comment