एक टुकड़ा धूप का
मुझे वो वक़्त याद है
जब एक टुकड़ा धूप का
सूरज की उँगली पकड़ के
अँधेरे का मेला देखता
भीड़ों में हुआ गुमशुदा
सोचती हूँ कि सहम का और
एकांत का भी साथ होता है
मैं जो इसकी कुछ नहीं
पर इस गुमशुदा बच्चे ने
ये हाथ मेरा पकड़ लिया
तू कहीं मिलता नहीं
लेकिन हाथ को छूती
एक गरम और नन्ही साँस
ना मेरे हाथ से संभलती
ना कुछ हाथ से खाती
मेले के शोर में भी
है एक आलम चुप्प का
और याद तेरी इस तरहाँ
जैसे एक टुकड़ा धूप का
A Patch of Sunshine
I remember the time
when a patch of light
holding the finger of sun
in the festival of dark
got separated in a scrum
I wonder
are kith and kin
the lost child has held my hand
though I am a stranger to him
You are nowhere to be found
I feel a hot breath
not easy to comfort
not easy to understand
The dark looms forever
but in the din of crowd
there is a silence divine
and your memory comes
like a patch of sunshine
NOTES
This short poem shows Amrita’s mastery of the metaphor. She seamlessly blends three visual landscapes to create an emotional impact that culminates in the last stanza. First is the image of a patch of light separated from radiant sun and lost in the vast darkness with associated emotions of warmth and cold. Second is the image of a child lost in a crowd - feeling alone and scared - searching for parent and comfort. And third is the image of an adult helping the child in the quest - and how the child attaches to his savior. These three landscapes and their actions are resolved perfectly when the poem’s meaning becomes clear: the patch of light and the child are a lover’s memory, and the poet is searching for the lover perhaps in vain, yet she finds solace even in her quest.
ਮੈਨੂ ਉਹ ਵੇਲਾ ਯਾਦ ਹੈ
ਜਦ ਇਕ ਟੋਟਾ ਧੁੱਪ ਦਾ
ਸੂਰਜ ਦੀ ਉਂਗਲ ਪਕੜ ਕੇ
ਨ੍ਹੇਰੇ ਦਾ ਮੇਲਾ ਵੇਖਦਾ
ਭੀੜਾਂ ਦੇ ਵਿਚ ਗੁਆਚਿਆ
ਸੋਚਦੀ ਹਾਂ ਸਹਿਮ ਦਾ ਤੇ ---
ਸੁਵੰ ਦਾ ਵੀ ਸਾਕ ਹੁੰਦਾ ਹੈ
ਮੈਂ ਜੁ ਇਸਦੀ ਕੁਝ ਨਹੀਂ
ਪਰ ਇਸ ਗੁਆਚੇ ਬਾਲ ਨੇ
ਇਕ ਹੱਥ ਮੇਰਾ ਫੜ ਲਿਆ
ਤੂੰ ਕਿਤੇ ਲੰਬਦਾ ਨਹੀਂ
ਹੱਥ ਨੂੰ ਛੋਹਂਦਾ ਪਿਆ
ਨਿੱਕਾ ਤੇ ਤੱਤਾਂ ਇਕ ਸਾਹ
ਨਾ ਹੱਥ ਦੇ ਨਾਲ ਪਰਚਦਾ
ਨਾਂ ਹੱਥ ਦਾ ਖਾਂਦਾ ਵਸਾਹ
ਨ੍ਹੇਰਾ ਕੀਤੇ ਮੁੱਕਦਾ ਨਹੀਂ
ਮੇਲੇ ਦੇ ਰੌਲੇ ਵਿਚ ਵੀ
ਹੈ ਇਕ ਆਲਮ ਚੁੱਪ ਦਾ
ਤੇ ਯਾਦ ਤੇਰੀ ਇਸ ਤਰ੍ਹਾਂ ---
ਜਿਉਂ ਇਕ ਟੋਟਾ ਧੁੱਪ ਦਾ
love
ReplyDelete