तू नहीं आया
आज फिर तारे कह गए
उमरों के महल अब भी
हुस्नों के दियें हैं जल रहे
... तू नहीं आया
किरणों का समूह कह रहा
रातों की गहरी नींद में
अब भी चाँद है जग रहा
... तू नहीं आया
You have not come
Stars sent a message today:
The lamp of youth is still kindling
in the palace of life
... You have not come
in the palace of life
... You have not come
Light beams have come to say:
The moon is still peaking
through the slumber of night
The moon is still peaking
through the slumber of night
... You have not come
ਤੂੰ ਨਹੀਂ ਆਇਆ
ਅੱਜ ਫੇਰ ਤਾਰੇ ਕਹਿ ਗਏਉਮਰਾਂ ਦੇ ਮਹਿਲੀਂ ਅਜੇ ਵੀ
ਹੁਸਨਾਂ ਦੇ ਦੀਵੇ ਬਲ ਰਹੇ
... ਤੂੰ ਨਹੀਂ ਆਇਆ
ਕਿਰਨਾਂ ਦਾ ਝੁਰਮਟ ਆਖਦਾ
ਰਾਤਾਂ ਦੀ ਗੂੜੀ ਨੀਂਦ ਚੋਂ
ਹਾਲੇ ਵੀ ਚਾਨਣ ਜਾਗਦਾ
... ਤੂੰ ਨਹੀਂ ਆਇਆ
-selected verses
From: Cheternama ਚੇਤੇਰਨਾਮਾ चेतरनामा
No comments:
Post a Comment