ओ मेरे दोस्त ...
ओ मेरे दोस्त, मेरे अजनबी
एक बार अचानक तू आया
तो वक़्त सचमुच हैरान मेरे कमरे में खड़ा रह गया
शाम का सूरज उतरते उतरते ठहर गया
और घड़ी भर उसने डूबने की किस्मत भुला दी
फिर अज़ल के नियम ने एक दुहाई दी
वक़्त ने - बीते ठहरे क्षणों को देखा
और घबरा कर खिड़की से छलाँग मार दी
वह बीते ठहरे क्षणों की घटना
अब तुम्हें भी बड़ी अचरज लगती है
और अब मुझे भी बड़ी अचरज लगती है
और शायद वक़्त को भी फिर वह गलती गवारा नहीं
अब सूरज रोज़ वक़्त पर डूब जाता है
और अँधेरा रोज़ मेरी छाती में चुब जाता है
पर बीते ठहरे क्षणों का एक सच है
अब तू और मैं इसे समझना चाहें यां नहीं
यह अलग बात है
पर उस दिन वक़्त ने जब खिड़की से छलाँग मारी थी
और उसके घुटनों से जो खून बहा था
वह खून
मेरी खिड़की के नीचे अभी भी जमा हुआ है
ओ मेरे दोस्त, मेरे अजनबी
और अब मुझे भी बड़ी अचरज लगती है
और शायद वक़्त को भी फिर वह गलती गवारा नहीं
अब सूरज रोज़ वक़्त पर डूब जाता है
और अँधेरा रोज़ मेरी छाती में चुब जाता है
पर बीते ठहरे क्षणों का एक सच है
अब तू और मैं इसे समझना चाहें यां नहीं
यह अलग बात है
पर उस दिन वक़्त ने जब खिड़की से छलाँग मारी थी
और उसके घुटनों से जो खून बहा था
वह खून
मेरी खिड़की के नीचे अभी भी जमा हुआ है
O My Friend
O my friend, my stranger
once when you came
unannounced
the Time stood still
stunned in my room
The evening sun
sinking slowly
paused for a moment
paused for a moment
and postponed its fate
The gods
The gods
said a silent prayer
and Time stared
at the frozen moments
and jumped in panic
out my window
The incident
and Time stared
at the frozen moments
and jumped in panic
out my window
The incident
of the frozen moments
now seems strange to me
now seems strange to you
and perhaps Time shall not
repeat its mistake too
Now the sun sets dutifully
and the dark stabs my heart
everyday
but there is a truth
of the frozen moments
whether you or I acknowledge it
is another matter
That day
when Time jumped out my window
and bled its knees on the ground
that blood dried there
and is still around
ਓ ਮੇਰੇ ਦੋਸਤ ! ਮੇਰੇ ਅਜਨਬੀ !
ਇਕ ਵਾਰ ਅਚਾਨਕ ਤੂੰ ਆਇਆ ! --
ਤਾਂ ਵਕ਼ਤ ਅਸਲੋਂ ਹੈਰਾਨ ਮੇਰੇ ਕਮਰੇ 'ਚ ਖਲੋਤਾ ਰਹਿ ਗਿਆ ...
ਤਰਕਾਲਾਂ ਦਾ ਸੂਰਜ ਲਹਿਣ ਵਾਲਾ ਸੀ ਪਰ ਲਹਿ ਨਾ ਸਕਿਆ
ਤੇ ਘੜੀ ਕੁ ਉਸਨੇ ਡੁੱਬਣ ਦੀ ਕਿਸਮਤ ਵਿਸਾਰ ਦਿੱਤੀ
ਫਿਰ ਅਜ਼ਲਾਂ ਦੇ ਨੇਮ ਨੇਂ ਇਕ ਦੁਹਾਈ ਦਿੱਤੀ ...
ਵਕ਼ਤ ਨੇ - ਬੀਤੇ ਖਲੋਤੇ ਛਿਣਾਂ ਨੂੰ ਤੱਕਿਆ
ਤੇ ਘਾਬਰ ਕੇ ਬਾਰੀ 'ਚੋਂ ਛਾਲ ਦਿੱਤੀ ....
ਉਹ ਬੀਤੇ ਖਲੋਤੇ ਛਿਣਾਂ ਦੀ ਘਟਨਾ ---
ਹੁਣ ਤੈਨੂੰ ਵੀ ਬੜੀ ਅਸਚਰਜ ਲੱਗਦੀ ਹੈ
ਤੇ ਮੈਨੂੰ ਵੀ ਬੜੀ ਅਸਚਰਜ ਲੱਗਦੀ ਹੈ
ਤੇ ਸ਼ਾਇਦ ਵਕ਼ਤ ਨੂੰ ਵੀ ਫੇਰ ਉਹ ਗ਼ਲਤੀ ਗਵਾਰਾ ਨਹੀਂ ....
ਹੁਣ ਸੂਰਜ ਰੋਜ਼ ਵੇਲੇ ਸਿਰ ਡੁੱਬ ਜਾਂਦਾ ਹੈ
ਤੇ ਹਨੇਰਾ ਰੋਜ਼ ਮੇਰੀ ਛਾਤੀ ਵਿਚ ਖੁੱਬ ਜਾਂਦਾ ਹੈ
ਪਰ ਬੀਤੇ ਖਲੋਤੇ ਛਿਣਾਂ ਦਾ ਇਕ ਸੱਚ ਹੈ ---
ਹੁਣ ਤੂੰ ਤੇ ਮੈਂ ਉਹਨੂੰ ਮੰਨਣਾ ਚਾਹੀਏ ਜਾਂ ਨਾ
ਇਹ ਵੱਖਰੀ ਗੱਲ ਹੈ ....
ਪਰ ਉਸ ਦਿਨ ਵਕ਼ਤ ਨੇ ਜਦ ਬਾਰੀ 'ਚੋਂ ਛਾਲ਼ ਮਾਰੀ ਸੀ
ਤੇ ਉਸ ਦੇ ਗੋਡਿਆਂ ਵਿਚੋਂ ਜੋ ਲਹੂ ਸਿਮਿੰਆਂ ਸੀ
ਉਹ ਲਹੂ ---
ਮੇਰੀ ਬਾਰੀ ਦੇ ਥੱਲੇ ਅਜੇ ਵੀ ਜਾਮਿਆ ਹੋਇਐ .....
From: Cheternama चैतरनामा ਚੇਤੇਰਨਾਮਾ
now seems strange to me
now seems strange to you
and perhaps Time shall not
repeat its mistake too
Now the sun sets dutifully
and the dark stabs my heart
everyday
but there is a truth
of the frozen moments
whether you or I acknowledge it
is another matter
That day
when Time jumped out my window
and bled its knees on the ground
that blood dried there
and is still around
ਓ ਮੇਰੇ ਦੋਸਤ ...
ਓ ਮੇਰੇ ਦੋਸਤ ! ਮੇਰੇ ਅਜਨਬੀ !
ਇਕ ਵਾਰ ਅਚਾਨਕ ਤੂੰ ਆਇਆ ! --
ਤਾਂ ਵਕ਼ਤ ਅਸਲੋਂ ਹੈਰਾਨ ਮੇਰੇ ਕਮਰੇ 'ਚ ਖਲੋਤਾ ਰਹਿ ਗਿਆ ...
ਤਰਕਾਲਾਂ ਦਾ ਸੂਰਜ ਲਹਿਣ ਵਾਲਾ ਸੀ ਪਰ ਲਹਿ ਨਾ ਸਕਿਆ
ਤੇ ਘੜੀ ਕੁ ਉਸਨੇ ਡੁੱਬਣ ਦੀ ਕਿਸਮਤ ਵਿਸਾਰ ਦਿੱਤੀ
ਫਿਰ ਅਜ਼ਲਾਂ ਦੇ ਨੇਮ ਨੇਂ ਇਕ ਦੁਹਾਈ ਦਿੱਤੀ ...
ਵਕ਼ਤ ਨੇ - ਬੀਤੇ ਖਲੋਤੇ ਛਿਣਾਂ ਨੂੰ ਤੱਕਿਆ
ਤੇ ਘਾਬਰ ਕੇ ਬਾਰੀ 'ਚੋਂ ਛਾਲ ਦਿੱਤੀ ....
ਉਹ ਬੀਤੇ ਖਲੋਤੇ ਛਿਣਾਂ ਦੀ ਘਟਨਾ ---
ਹੁਣ ਤੈਨੂੰ ਵੀ ਬੜੀ ਅਸਚਰਜ ਲੱਗਦੀ ਹੈ
ਤੇ ਮੈਨੂੰ ਵੀ ਬੜੀ ਅਸਚਰਜ ਲੱਗਦੀ ਹੈ
ਤੇ ਸ਼ਾਇਦ ਵਕ਼ਤ ਨੂੰ ਵੀ ਫੇਰ ਉਹ ਗ਼ਲਤੀ ਗਵਾਰਾ ਨਹੀਂ ....
ਹੁਣ ਸੂਰਜ ਰੋਜ਼ ਵੇਲੇ ਸਿਰ ਡੁੱਬ ਜਾਂਦਾ ਹੈ
ਤੇ ਹਨੇਰਾ ਰੋਜ਼ ਮੇਰੀ ਛਾਤੀ ਵਿਚ ਖੁੱਬ ਜਾਂਦਾ ਹੈ
ਪਰ ਬੀਤੇ ਖਲੋਤੇ ਛਿਣਾਂ ਦਾ ਇਕ ਸੱਚ ਹੈ ---
ਹੁਣ ਤੂੰ ਤੇ ਮੈਂ ਉਹਨੂੰ ਮੰਨਣਾ ਚਾਹੀਏ ਜਾਂ ਨਾ
ਇਹ ਵੱਖਰੀ ਗੱਲ ਹੈ ....
ਪਰ ਉਸ ਦਿਨ ਵਕ਼ਤ ਨੇ ਜਦ ਬਾਰੀ 'ਚੋਂ ਛਾਲ਼ ਮਾਰੀ ਸੀ
ਤੇ ਉਸ ਦੇ ਗੋਡਿਆਂ ਵਿਚੋਂ ਜੋ ਲਹੂ ਸਿਮਿੰਆਂ ਸੀ
ਉਹ ਲਹੂ ---
ਮੇਰੀ ਬਾਰੀ ਦੇ ਥੱਲੇ ਅਜੇ ਵੀ ਜਾਮਿਆ ਹੋਇਐ .....
From: Cheternama चैतरनामा ਚੇਤੇਰਨਾਮਾ
So beautiful, Anurag. Can't wait to read more by her. Please keep going.
ReplyDelete