Sunehade or Messages is considered as the magnum opus of Amrita Pritam; this poem was published in an anthology by the same name, for which she was awarded the prestigious Sahitya Akademy Award in 1955.
Consisting of 38 stanzas, the poem covers Amrita's major themes of love and longing imbued with her early feminist voice. The poem, in fact, is a cri de coeur combined with a call to arms for a new order.
The poem begins simply enough with the image of a woman receiving a letter from her faraway lover after a long separation. She is overcome with longing and coaxes the words of the letter to reveal their messages to her. What appear initially to be messages from her distant lover soon turn out to be notes sent from the past by the famous women from Punjabi folklore legends; women such as Heer, Sohni and Sassi who had to bear the scorn of the society for their love. Amrita switches to address the figures directly: a device that works effectively to reach out to any woman reading the poem today. She exhorts them to take the pen in their own hands, and express their voices. In closing, the poet invites the modern women to pave a new path and create new mores and laws for the times we now live in.
My special thanks to Ajit Singh for providing guidance on the nuances of several Punjabi words and expressions.
संदेशे
2
3
5
6
7
चढ़ा चेतर महीना तो हुई नामी
अपने हाथों लिखे संदेश मैंने
अपने हाथों ही की इनकी वसूली
[नामी - beginning]
9
रुतें घूमतीं और बरस युहीं बढ़ते
कोई अन्त नहीं है इन गर्दिशों के
जिन चेहरों से रौनकें रूठ गयीं
हाल देख जाना उन आंगनों के
10
आँखें भरीं हैं आंसुओं से
होंठ भरें हैं संदेशों से
सार जानतें हैं इन अक्षरों की
साजन बिछड़े जिन साजनों के
11
भला बता मैं इनको क्या कहूँ
ये सन्देश जो भीगे हैं आंसुओं से
हँस कर काँटे भी चुंन लेते हैं
अपने हाथों से लगाए हुए फूलों के
12
छिड़ी बात तो आँखे भी छिड़ गयीं
छेड़ बैठें हैं न जाने किन किस्सों को
कासद आखों के कागज़ों पर लिख कर
ले कर आयें हैं मेरे संदेशों को
13
खुद बैठ के सुनना तुम संदेशों को
खुद बैठ के पढ़ना इन पत्रों को
दोनों आँखों में इन्हें डुबो देना
भर के आँसुओं से दोनों आँखों को
14
हड्डियां जला कर साल गुज़ार दिए
हमने पाला सुलगती चिंगारिओं को
एक ही लफ्ज़ और एक ही लत पर
वार दिया दोनों ज़िन्दिगियों को
15
जो डाला है सवाल आज मुझसे
रोज़ हश्र से है यही सवाल मेरा
जो नमी है तेरी आँखों में
वही आँखों में है उबाल मेरा
[हश्र - day of judgment]
16
क्यूँ फिर मुड़ कर मुझे आवाज़ दी
पूँछने लायक नहीं था हाल मेरा?
जो नाता है हिज्र के साथ तेरा
वही नाता है हिज्र के साथ मेरा
17
बीत गए साल कई बीत चले
बीत गए कईं बारह माह हमारे
जो साल चढ़े, चढ़े एक ही ओर
वही साल भयंकर, वही सन घोर
18
देख, छेहो रुतें हीं उदास हुईं
पूरे के पूरे दिन डूबे हमारे
पैंतीस अक्षर ही वियोग वाले
जो राह पकड़ी, वही पड़ी आड़े
19
हमने क़ी ना कोई शिकायतें
ना कोई गीले गुज़ारिश किये हैं
किसी हीर की कब्र से आवाज़ आई
हमने घूँट भर भर ज़हर पिए हैं
20
रानी चेनाब की कहने लगी
पूँछ हम पर क्या क्या बीती है
कंन कंन ज़मीं का बोल उठा
पाली झोली में हमने अनीति है
[रानी चेनाब की = सोहनी -
Queen of Chenab river refers to Sohni of Sohni Mahiwal]
अनीति - injustice]
21
टूटी एक पत्ती किसी टहनी से
बन बन में घटनाएँ गूँज उठीं
रोयी चूरी तो कटोरे कूक पड़े
दूध दुहने को प्यालिआं बोल पड़ीं
[चूरी = crushed bread with sugar and ghee
कूक = cry, sob]
जल थल से एक आवाज़ निकली
कईं सस्सियाँ सोंहनियाँ बोल पड़ीं
यह आवाज़ है नहीं मेरी अकेली
हर आवाज़ में घटनाएं बोल पड़ीं
23
लाखोँ आवाज़ों की एक आवाज़ हुई
एक ही एक संदेश देने लगी
हाथों ही हाथ में रही माला
सोते रहे फूल, सोती रही सखी
24
अब और क्या कहें इस हादसे को
जो हादसा अपनों के साथ गुज़रा
मेरी रांझणा! मेरी पुन्नूों !
क्या कलम चलायी! मेरी महीवालां !
25
जो कोई लेना ही है मेरा संदेश
तो यह मेरा संदेश लेना, सनम !
उल्टी कलम को कर सीधी
उसके हाथ में थमा देना, सनम !
26
कोई शरीयत जो बोले आन कर
तो हटा देना उसकी शरा, सनम
रब फिर भी करे कोई उज़र
बदल देना उसकी रज़ा, सनम
[शरा - divine precept
उज़र - objection]
रज़ा - edict]
धारा समय की चिन्ह बिखार रही
सस्सी अब भी पुन्नू के पाँव ढूँढे
हर चोट की चुका रहा हुस्न कीमत
हाथों में फ़रसा और हैं पैरों छाले
[फ़रसा - sharp object for scarping, poleaxe]
28
कटा इश्क़ जो उल्टी छुरी से
ख़ून उसका अभी भी है टपके
कलम समय की सदा रही लिखती
खूनी ख़त प्यार से भीगे भीगे
29
छिली हुई है पीठ ज़मीं की
पूरे जिस्म में आज कौड़ हो गए
व्यापरियों ने किये वादे कच्चे
पानी छल से भरपूर हो गए
[छल - धोखा, deceit]
30
धोख़ी समय के हुए और भयानक
आशिक़ समय के और मजबूर हो गए
रास्ते राँझे से हीर तक के
होते होते आज और भी दूर हो गए
"कैदो" समय के हुए और भयानक
आशिक़ समय के और मजबूर हो गए
रास्ते तख़्त हजारे से झांग तक के
होते होते आज और भी दूर हो गए
["कैदो" - Heer's jealous uncle, or a wicked man, कपटी, छली]
तख़्त हजारा - city of Ranjha
झांग - Jhang, city of Heer ]
31
एक ही सन्देश देती हूँ तुम्हे
कलम वाले की कलम तराश जा के !
यां फिर कलम ही उसकी बदल देना
सियाही बदल देना सियाही नई डाल के !
32
रखना कोरे निकोर काग़ज़ों को
ज़मीन पर हक़ की मोहर लगा के !
अक्षर उसके हाथ पकड़ाना ऐसे
कि वह बदल दे सारे फरमान आके !
[फरमान - decree]
पर बदल गए हैं मुद्दे सनम
सातों ही नियम आज तेरे हैं
तेरे साथ है जग जहान सनम
[मुद्दे - topics]
34
हाथ से पकड़ना तू अपनी कलम
इस कलम की रखना शान सनम
बन कर उसकी वेद किताबों का कातिब
बदल देना तू शाही फ़रमान सनम
[कातिब - scribe]
शाही राज के शाही फरमान सारे
तेरी कलम की इंतज़ार में हैं
चुनाव समय के और चक्र समय के
आशिक़ तेरी ही एक लकीर के है
36
कच्ची डगर पे कदम जो पड़ रहे तेरे
एक पक्की राह पांव से लकीरते हैं
शाही ताज का कोई विश्वास नहीं
पर अब वादे ज़मीं के हश्र तक के हैं
37
हक़ समय का शाही सवार बने
समय की लगाम को यूँ संभालना है
पैर जग की मंज़िलें ढूँढ सकें
दोनों दीयों को यूँ चिरागना है
38
नई रुत का कोई सन्देश देना
इस कलम की लाज को पालना है
बूर पड़े जो ज़मीन के पेड़ पर
टहनी अमन की, उमर का आलना है
[बूर - pollen
आलना - alcove]
--------
ਸੁਨੇਹੁੜੇ
1
ਲੱਗੀ ਲੋਅ ਤੇ ਪਹਿਲੜਾ ਪਹਿਰ ਲੱਗਾ
ਫੇਰ ਦੂਸਰੇ ਪਹਿਰ ਨੇ ਸੱਦ ਲਾਈ
ਇਕ ਤੇਰੇ ਵਿਯੋਗ ਦਾ ਸੇਕ ਡਾਢਾ
ਦੂਜਾ ਉਮਰ ਦੇ ਸ਼ਿਖਰ ਦੁਪਹਿਰ ਆਈ
2
ਤੇਰਾ ਖ਼ਤ ਸਾਨੂੰ ਅੱਜ ਬਹੁੜਿਆ ਏ
ਜਿਵੇਂ ਸਤਾਂ ਅਸਮਾਨਾਂ ਤੇ ਘਟਾ ਛਾਈ
ਦੋਵੇਂ ਅੱਖੀਆਂ ਸਾਡੀਆਂ ਝੂਮ ਪਈਆਂ
ਮੱਥੇ ਵਿਚ ਨਸੀਬਾਂ ਨੇੰ ਪੈਲ ਪਾਈ
[ਬਹੁੜਿਆ return/reply
ਪੈਲ ਪਾਈ spread of a peacock's tail]
3
ਦੋਵੇਂ ਹੱਥ ਸਾਡੇ ਅੱਜ ਹੋਏ ਬੌਰੇ
ਅੱਖਾਂ ਝ੍ਹਲੀਆਂ ਹੁੰਦੀਆਂ ਜਾਂਦੀਆਂ ਨੇ
ਕਲਮਾਂ ਤੇਰੀਆਂ ਅੱਜ ਸਰਨਾਵਿਆਂ ਤੇ
ਸਾਡੇ ਨਾਵੇੰ ਨੂੰ ਪਈਆਂ ਬੁਲਾਂਦੀਆਂ ਨੇ
[ਬੌਰੇ - foolish
ਸਰਨਾਵਿਆਂ ਤੇ - at address]
4
ਚਹੁੰ ਪੋਟਿਆਂ ਤੇ ਗਿਣੀਆਂ ਚਾਰ ਲੀਕਾਂ
ਕੀ ਕੁਝ ਪੁਛਦੀਆਂ ਤੇ ਕੀ ਕੁਝ ਆਹਦੀਆਂ ਨੇ
ਲੱਖਾਂ ਬਿਜਲੀਆਂ ਉਠ੍ਠਕੇ ਅਖਰਾਂ 'ਚੋਂ
ਪਈਆਂ ਪੋਟਿਆਂ ਵਿਚ ਸਮਾਂਦੀਆਂ ਨੇੰ
5
ਖੰਬਾਂ ਹੇਠ ਹੈ ਜਿਮੀਂ ਵਲੇੰਟ ਬੈਠਾ
ਸਾਰੇ ਅੰਬਰ ਤੇ ਆਣ ਕੇ ਇੰਜ ਛਾਇਆ
ਲਖ੍ਹਾਂ ਰਹਿਮਤਾਂ ਆਪਣੇ ਨਾਲ ਲੈ ਕੇ
ਹੋ ਕੇ ਦੂਤ ਜਿਉ ਕਿਸੇ ਦਾ ਮੇਘ ਆਇਆ
6
ਅਖ੍ਹਰ ਜਾਦੁਆਂ ਵਿਚ ਲਬੇੜ ਕੇ ਤੇ
ਪਾਲਾਂ ਬੰਨ ਕੇ ਆਪਣੇ ਨਾਲ ਲਿਆਇਆ
ਸ੍ਸਾਡੀ ਜਿੰਦ ਨੂੰ ਆਣ ਕੇ ਕੀਲ ਬੈਠਾ
ਟੂਣੇ ਹਾਰਿਆ ਵੇ ਕਿਹਾ ਖ਼ਤ ਪਾਇਆ
[ਕੀਲ - spellbound
ਟੂਣੇਗਰ - magician]
7
ਪੰਜ੍ਜਾਂ ਉੱਤੇ ਹੈ ਵੀ ਸੌ ਪੰਜ੍ਜ ਸੰਮਤ
ਚੰੜਿਆ ਚੇਤਰ ਮਹੀਨਾ ਤੇ ਹੋਈ ਨਾਵੀਂ
ਹੱਥੀ ਆਪਣੇ ਲਿਖੇ ਸੁਨੇਹੇੜੇ ਮੈਂ
ਹੱਥੀ ਆਪਣੀ ਆਪ ਵਸੂਲ ਪਾਵੀਂ
[ਨਾਵੀਂ - naming/ start
ਸੰਮਤ - year
ਵਸੂਲ ਪਾਵੀਂ - recover]
8
ਏਨ੍ਨਾਂ ਕਾਗਜਾਂ ਨੂੰ ਏਨ੍ਨਾਂ ਕਾਸਦਾਂ ਨੂੰ
ਪਹਿਲੋੰ ਖੈਰ ਖੈਰੀਅਤ ਦੇ ਨਾਲ ਬਾਵੀੰ
ਫੇਰ ਹਾਲ ਹਵਾਲ ਜੁ ਪ੍ਪੁਛਨਾ ਈੰ
ਏਨ੍ਨਾਂ ਮਹਰਿਮਾਂ ਦੇ ਨਾਲ ਬੈਠ ਜਾਵੀਂ
[ਕਾਸਦਾਂ - messengers
ਮਹਰਿਮਾਂ - those who know intimate secrets]
9
ਰੁੱਤਾਂ ਭੋੰਦੀਆਂ ਤੇੰ ਵਰੇੰ ਪਏ ਗਿੜਦੇ
ਤੇ ਕੋਈ ਅਨੰਤ ਨਹੀਓਂ ਇਹਨਾਂ ਗੇੜਿਆਂ ਦੇ
ਜੇਹੜੇ ਮੂੰਹ ਤੋੰ ਰੋਣਕਾਂ ਰੁਸ੍ਸ ਗਈਆਂ
ਹਾਲ ਵੇਖ ਜਾਵੀਂ ਉਹਨਾਂ ਵਿਹੜਿਆਂ ਦੇ
[ਗੇੜਿਆਂ - rotations]
10
ਅੱਖੀ ਭਰੀਆਂ ਨੇ ਨਾਲ ਗਲੇਡੂਆਂ ਦੇ
ਹੋਠ ਭਰੇ ਨੇ ਨਾਲ ਸੁਨੇਹੁੜੀਆਂ
ਸਾਰ ਜਾਣਦੇ ਨੇ ਇਹਨਾ ਅੱਖਰਾਂ ਦੀ
ਸੱਜਣ ਵਿਛੜੇ ਸੱਜਣਾ ਜਿਹੜਿਆ ਦੇ
[ਗਲੇਡੂਆਂ - tears]
11
ਭਲਾ ਦ੍ਦਸ ਮੈਂ ਇਹਨਾਂ ਨੂੰ ਕੀ ਆਖਾਂ
ਇਹਨਾਂ ਹੰਝੂਆਂ ਹੱਥੀ ਸਹੇੜੀਆਂ ਨੂ
ਹੱਸ ਕੰਡੇ ਵੀ ਉਹਨਾਂ ਦੇ ਚੁੱਗ ਲਈਏ
ਹਥੀਂ ਆਪ ਲਾਇਏ ਫੁੱਲਾਂ ਜੇਹੜੀਆਂ ਨੂੰ
12
ਛੇੜੀ ਗੱਲ ਤੇ ਅਖ੍ਹੀਆਂ ਨਾਲ ਛਿੜੀਆਂ
ਛੇੜ ਬੈਠੇ ਹਾਂ ਕਿੱਸਿਆਂ ਕੇਹੜੀਆਂ ਨੂੰ
ਕਾਸਦ ਅੱਖੀਆਂ ਦੇ ਕਾਗਜ਼ ਪਏ ਲਿਖਦੇ
ਲੈ ਕੇ ਆਏ ਨੀ ਮੇਰੇ ਸੁਨੇਹੁੜੀਆਂ ਨੂੰ
13
ਬਹਿ ਕੇ ਆਪ ਤੂੰ ਸੁਣੀ ਸੁਨੇਹੁੜੀਆਂ ਨੂੰ
ਬਹਿ ਕੇ ਆਪ ਵਾਚੀਂ ਇਹਨਾਂ ਪਾਤੀਆਂ ਨੂੰ
ਦੋਹਵਾਂ ਅਖ੍ਹੀਆਂ ਦੇ ਵਿਚ ਡੋਬ ਦੇਵੀਂ
ਦੋਵੇਂ ਅਖ੍ਹੀਆਂ ਭਰੀਆਂ ਭਰਾਤੀਆਂ ਨੂੰ
[ਵਾਚੀਂ - read
ਪਾਤੀਆਂ - letters]
14
ਹੱਡ ਬਾਲ ਕੇ ਵਰੇੰ ਹੰਗਾਲ ਛੱਡੇ
ਅਸਾਂ ਪਾਲਿਆ ਚਿਣਗ ਚਵਾਤੀਆਂ ਨੂੰ
ਇੱਕੋ ਹਰਫ਼ ਵਾਲੇ ਇੱਕੋ ਵਿਰਦ ਉੱਤੋਂ
ਵਾਰ ਸੁੱਟੀਆਂ ਦੋਹਾਂ ਹਯਾਤੀਆਂ ਨੂੰ
[ਚਵਾਤੀਆਂ - smoldering wood
ਹਰਫ਼ - character
ਵਿਰਦ - daily habit
ਹਯਾਤੀਆਂ - lives]
15
ਜੇਹੜਾ ਪਾਇਆ ਹੀ ਅੱਜ ਸਵਾਲ ਮੈਨੂੰ
ਰੋਜ਼ ਹਸ਼ਰ ਦਾ ਇਹੀ ਸਵਾਲ ਮੇਰਾ
ਜਿਹੜੀ ਛੱਲ ਹੈ ਤੇਰੀਆਂ ਅੱਖੀਆਂ 'ੱਚ
ਓਹੀਓ ਅੱਖੀਆਂ ਵਿਚ ਉਬਾਲ ਮੇਰਾ
[ਹਸ਼ਰ - day of judgment]
16
ਕਾਹਨੂੰ ਫੇਰ ਮੁੜਕੇ ਸੁਰਤਾਂ ਪੁਛੀਆਂ ਨੀ
ਪੁੱਛਣ ਗੋਚਰਾ ਨਹੀਂ ਸੀ ਹਾਲ ਮੇਰਾ
ਤੇਰਾ ਨਾਤਾ ਹੈਂ ਹਿਜਰ ਦੇ ਨਾਲ ਜਿਹੜਾ
ਉਹੀਓ ਵਾਸਤਾ ਉਸ ਦੇ ਨਾਲ ਮੇਰਾ
17
ਬੀਤੇ ਕਈ ਸਤਵਾਰ ਤੇ ਬੀਤ ਚੱਲੇ
ਕਈ ਬੀਤ ਗਏ ਨੇ ਬਾਰਾਂ ਮਾਹ ਸਾਡੇ
ਜੋ ਵੀ ਚੜਦਾ ਜੋ ਵੀ ਚੜੇ ਸਮੰਤ
ਓਹੀਓ ਸਾਲ ਡਾਢਾ ਓਹੀਓ ਸੰਨ ਡਾਢੇ
18
ਛੀਏ ਰੁੱਤਾਂ ਹੀ ਵੇਖ ਗ਼ਮ ਰੁਠ ਹੋਈਆਂ
ਵੇਖ ਪੁੰਨ ਦੇ ਪੁੰਨ ਗਏ ਦਿਹੁੰ ਸਾਡੇ
ਪੈਂਤੀ ਅੱਖਰ ਹੀ ਸਾਡੇ ਵਿਯੋਗ ਵਾਲੇ
ਜਿਹੜਾ ਰਾਹ ਫੜਿਆ ਸੋਈਓ ਪਿਆ ਅੱਡੇ
19
ਨਾ ਕੋਈ ਕਿੱਤੇ ਨੇ ਅਸਾਂ ਉਲੰਬੜੇ ਵੇ
ਨਾ ਕੋਈ ਗਿਲੇ ਗੁਜ਼ਾਰਸ਼ਾਂ ਕੀਤੀਆਂ ਨੇ
ਕਿਸੇ ਹੀਰ ਦੀ ਕਬਰ ਚੋਂ ਵਾਜ਼ ਆਈ
ਅਸਾਂ ਡੀਕ ਲਾ ਜ਼ਹਿਰਾਂ ਪੀਤੀਆਂ ਨੇਂ
[ਉਲੰਬੜੇ - blame]
20
ਬਾਦਸ਼ਾਹਣੀ ਝਨਾਂ ਦੀ ਕਹਿਣ ਲੱਗੀ
ਪੁੱਛ ਮੇਰੇ ਤੋਂ ਜਿਹੜੀਆਂ ਬੀਤੀਆਂ ਨੇ
ਕਣੀ ਕਣੀ ਫੇਰ ਜ਼ਿਮੀ ਦੀ ਬੋਲ ਉੱਠੀ
ਅਸਾਂ ਝੋਲੀ ੱਚ ਪਾਈਆਂ ਅਨੀਤੀਆਂ ਨੇ
[ਝਨਾਂ - river Chenab
ਅਨੀਤੀਆਂ - injustices]
21
ਟੁੱਟੀ ਇਕ ਪੱਤੀ ਕਿਸੇ ਟਾਹਣ ਨਾਲ਼ੋਂ
ਵਣਾਂ ਵਣਾਂ ਚੋਂ ਰੋਹਣਿਆ ਬੋਲ ਪਈਆਂ
ਰੋਈਆਂ ਚੂਰੀਆਂ ਤੇ ਛੰਨੇ ਵਿਲਕ ਉੱਠੇ
ਬੇਲੇ ਬੇਲੇ 'ਚੋਂ ਦੋਹਿਣੀਆਂ ਬੋਲ ਪਈਆਂ
[ਚੂਰੀਆਂ = crushed bread with sugar and ghee
ਛੰਨੇ = a clay bowl baked in a kiln
ਵਿਲਕ = cry, sob
ਬੇਲੇ ਬੇਲੇ = wilderness
ਦੋਹਿਣੀਆਂ = milking pot, ਦੋਹਣਾ = to milk a cow]
22
ਜਲਾਂ ਥਲਾਂ 'ਚੋ ਇਕ ਆਵਾਜ਼ ਹੋ ਕੇ
ਕਈ ਸੱਸੀਆਂ ਸੋਹਣੀਆਂ ਬੋਲ ਪਈਆਂ
ਇੱਕੋ ਵਾਜ ਮੇਰੀ ਨਈਓਂ ਵੱਜ ਇੱਕੋ
ਵਾਜ ਵਾਜ 'ਚੋ ਹੋਣੀਆਂ ਬੋਲ ਪਈਆਂ
[ਹੋਣੀਆਂ - incidents]
23
ਲੱਖਾਂ 'ਵਾਜ਼ਾਂ ਦੀ ਇਕ ਆਵਾਜ਼ ਹੋਈ
ਇੱਕੋ ਇਕ ਸੁਨੇਹੁੜਾ ਦੇਣ ਲੱਗੀ
ਰਹੀ ਹੱਥ ਦੇ ਵਿਚ ਹਮੇਲ ਸਾਡੀ
ਸੁੱਤੇ ਫੁੱਲ ਸਾਡੇ ਸੁੱਤੀ ਰਹੀ ਸੱਗੀ
[ਹਮੇਲ - necklace
ਸੱਗੀ - companion]
24
ਏਸ ਹੋਣੀ ਨੂੰ ਹੋਰ ਕੀ ਆਖਿਆ ਵੇ
ਜੇਹੜੀ ਹੋਣੀ ਹਾਯਾਤੀਆਂ ਨਾਲ ਤੱਗੀ
ਮੇਰੀਆਂ ਰਾਂਝਣਾ ਵੇ ! ਮੇਰੀਆਂ ਪੰਨੂੰਆਂ ਵੇ
ਮੇਰੀਆਂ ਮਹਿਵਾਲਾ ! ਕਹੀ ਕਲਮ ਵੱਗੀ !
25
ਜੇ ਕੋਈ ਲੈਣਾ ਈ ਮੇਰਾ ਸੁਨੇਹੁੜਾ ਵੇ
ਮੇਰਾ ਲਈਂ ਸੁਨੇਹੁੜਾ ਆ ਢੋਲਾ !
ਪੁੱਠੀ ਕਲਮ ਨੂੰ ਪਕੜ ਕੇ ਕਲਾਮ ਸਿੱਧੀ
ਦੇਵੀਂ ਉਸਦੇ ਹੱਥ ਫੜਾ ਢੋਲਾ !
[ਢੋਲਾ - beloved]
26
ਬੋਲੇ ਕੋਈ ਸ਼ਰੀਅਤ ਜੇ ਆਣ ਕੇ ਤੇ
ਦੇਵੀਂ ਉਸ ਦਾ ਸ਼ਰਾਂ ਵਟਾ ਢੋਲਾ !
ਰੱਬ ਫੇਰ ਵੇ ਕਰੇ ਉਜ਼ਰ ਕੋਈ
ਬਦਲ ਦੇਵੀ ਤੂੰ ਉਸ ਦੀ ਰਜ਼ਾ ਢੋਲਾ !
[ਸ਼ਰਾ - divine precept
ਉਜ਼ਰ - objection]
ਰਜ਼ਾ - edict]
27
ਡਾਚੀ ਸਮੇ ਦੀ ਅਜੇ ਨਖੇੜ ਦੇਂਦੀ
ਸੱਸੀ ਅਜੇ ਵੇ ਪੁੰਨੂੰ ਦਾ ਖੁਰਾ ਭਾਲੇ
ਦੋਵੇਂ ਅੱਟੀਆਂ ਹੁਸਨ ਦਾ ਮੁੱਲ ਪੈਂਦਾ
ਹੱਥ ਤੇਸਾ ਤੇ ਅਜੇ ਵੀ ਪੈਰ ਛਾਲੇ
[ਡਾਚੀ - camel sow who leads caravan
ਨਖੇੜ - disperse
ਖੁਰਾ ਭਾਲੇ - footprint search
ਅੱਟੀਆਂ - attacks
ਮੁੱਲ ਪੈਂਦਾ - to be valued
ਤੇਸਾ - sharp object for scraping, poleaxe]
28
ਕੁੱਠਾ ਇਸ਼ਕ ਜੋ ਛੁਰੀ ਅਪੁੱਠਣੀ ਤੋਂ
ਰੱਤ ਉਸਦੀ ਸਿੱਮਦੀ ਪਈ ਹਾਲੇ
ਕਾਨੀ ਸਮੇਂ ਦੀ ਸਦਾ ਹੀ ਰਹੀ ਲਿਖਦੀ
ਖੂਨੀਂ ਪੱਤਰੇ ਪਿਆਰ ਦੀ ਬੀੜ ਵਾਲੇ
[ਅਪੁੱਠਣੀ - wrong sided
ਕਾਨੀ - pen]
29
ਪੰਛੀ ਹੋਈ ਏ ਜ਼ਿਮੀ ਦੀ ਪਿੱਠ ਸਾਰੀ
ਖੁਰੇ ਡਾਚੀ ਦੇ ਅੱਜ ਨਾਸੂਰ ਹੋ ਗਏ
ਵਣਜਾਂ ਵਾਲਿਆਂ ਨੇ ਕੱਚੇ ਵਣਜ ਕਿੱਤੇ
ਪਾਣੀ ਛੱਲਾਂ ਦੇ ਨਾਲ ਭਰਪੂਰ ਹੋ ਗਏ
[ਖੁਰੇ - prints,
ਨਾਸੂਰ cancer,
ਵਣਜ - promise, trade
ਛੱਲਾਂ - turbulent, choppy, deceit]
30
ਕੈਦੋਂ ਸਮੇਂ ਦੇ ਹੋਰ ਵੀ ਹੋਏ ਡਾਢੇ
ਚਾਕ ਸਮੇਂ ਦੇ ਹੋਰ ਮਜਬੂਰ ਹੋ ਗਏ
ਪੈਂਡੇ ਤਖ਼ਤ ਹਜ਼ਾਰਿਓਂ ਝੰਗ ਵਾਲੇ
ਹੁੰਦੇ ਹੁੰਦੇ ਅੱਜ ਹੋਰ ਵੀ ਦੂਰ ਹੋ ਗਏ
[ਕੈਦੋਂ - Heer's jealous uncle, or wicked man]
ਚਾਕ - lovers
ਪੈਂਡੇ - journey
ਤਖ਼ਤ ਹਜ਼ਾਰਾਂ - city of Ranjha
ਝੰਗ - city of Heer]
31
ਇਕੋ ਇਕ ਸੁਨੇਹੜਾ ਦਿਆਂ ਤੈਂਨੂੰ
ਕਲਮਾਂ ਵਾਲੇ ਦੀ ਕਲਮ ਨੂੰ ਘੜੀਂ ਜਾ ਕੇ !
ਜਾਂ ਫਿਰ ਕਲਮ ਹੀ ਉਸਦੀ ਬਦਲ ਦੇਵੀਂ
ਸਿਆਹੀ ਬਦਲ ਦੇਵੀਂ ਸਿਆਹੀ ਨਵੀਂ ਪਾ ਕੇ !
32
ਰੱਖੀਂ ਕੋਰ ਨਿਕੋਰਿਆਂ ਕਾਗ਼ਜ਼ਾਂ ਨੂੰ
ਉੱਤੇ ਜ਼ਿਮੀਂ ਦੇ ਹੱਕ ਦੀ ਮੋਹਰ ਲਾ ਕੇ !
ਅੱਖਰ ਉਸ ਦੇ ਹੱਥ ਫੜਾਈਂ ਐਸੇ
ਬਦਲ ਦਏ ਉਹ ਸਾਰੇ ਫੁਰਮਾਨ ਆ ਕੇ !
[ਫੁਰਮਾਨ - royal edict]
33
ਓਹੋ ਸ਼ੇਅਰ ਤੇ ਓਹੋ ਹੈ ਬਹਿਰ ਓਹਦੀ
ਬਦਲ ਗਏ ਨੇ ਅੱਜ ਅਨੁਵਾਨ ਢੋਲਾ !
ਸੱਤੇ ਸ਼ਰਾਂ ਸ਼ੱਰਇਅਤਾਂ ਤੇਰੀਆਂ ਨੇ
ਤੇਰੇ ਨਾਲ ਹੈ ਜੰਗ ਜਹਾਨ ਢੋਲਾ !
[ਸ਼ੇਅਰ - line
ਬਹਿਰ - rhyme
ਅਨੁਵਾਨ - topics
ਸ਼ਰਾਂ ਸ਼ੱਰਇਅਤਾਂ - customs, edicts, rules]
34
ਰੱਖੀ ਆਪਣੀ ਫੜੀਂ ਤੂੰ ਆਪ ਕਾਨੀ
ਏਸੇ ਕਾਨੀ ਨੂੰ ਚਾੜ ਕੇ ਸਾਨ ਢੋਲਾ
ਉਹਦੇ ਵੇਦ ਕਤੇਬਾਂ ਦਾ ਬਣੀ ਕਾਤਬ
ਸੋਧ ਦੇਈ ਤੂੰ ਸ਼ਾਹੀ ਫੁਰਮਾਨ ਢੋਲਾ !
[ਚਾੜ ਕੇ ਸਾਨ - keep dignity, मर्यादा बनाये रखना
ਸੋਧ - amendment/ purification]
35
ਸ਼ਾਹੀ ਚਿੰਨਾਂ ਦੇ ਸ਼ਾਹੀ ਫੁਰਮਾਨ ਸਾਰੇ
ਤੇਰੀ ਕਾਨੀ ਨੂੰ ਪਏ ਉਡੀਕਦੇ ਨੇਂ
ਚੇੰਨ ਸਮੇਂ ਵਾਲੇ ਚੱਕਰ ਸਮੇਂ ਵਾਲੇ
ਆਸ਼ਕ ਹੋਏ ਤੇਰੀ ਇੱਕੋ ਲੀਕ ਦੇ ਨੇ
[ਚੇੰਨ - election]
36
ਕੱਚੀ ਵੱਟ 'ਤੇ ਪੈਰਾਂ ਦੇ ਪਹੇ ਤੇਰੇ
ਪੱਕੇ ਪੰਧ ਦੀ ਪੌੜ ਉਲੀਕਦੇ ਨੇ
ਸ਼ਾਹੀ ਤਾਜ ਦਾ ਕੋਈ ਵਸਾਹ ਨਹੀਂਓ
ਵਾਅਦੇ ਜ਼ਿਮੀਂ ਵਾਲੇ ਹਸ਼ਰ ਤੀਕ ਦੇ ਨੇ
[ਵੱਟ - dam
ਪੰਧ - path
ਪੌੜ - footprints
ਉਲੀਕਦੇ- to outline
ਵਸਾਹ - trust, belief
ਹਸ਼ਰ - doomsday, क़यामत ]
37
ਹੱਕ ਸਮੇਂ ਦਾ ਸ਼ਾਹ ਅਸਵਾਰ ਹੋਵੇ
ਵਾਗ ਸਮੇਂ ਦੀ ਇੰਜ ਸੰਭਾਲਣਾ ਵੇ !
ਪੈਰ ਜੱਗ ਦੇ ਮੰਜ਼ਲਾਂ ਢੂੰਡ ਸੱਕਣ
ਦੋਵਾਂ ਦੀਵਿਆਂ ਨੂੰ ਈਕਣ ਬਾਲਣਾ ਵੇ !
[ ਅਸਵਾਰ - to ride/ rider
ਵਾਗ - rein]
38
ਨਵੀਂ ਰੁੱਤ ਦਾ ਕੋਈ ਸੰਦੇਸ਼ ਦੇਣਾ
ਏਸ ਕਾਨੀ ਦੀ ਲਾਜ ਨੂੰ ਪਾਲਣਾ ਵੇ !
ਬੂਰ ਪਵੇ ਜੁ ਜ਼ਿਮੀਂ ਦੇ ਰੁੱਖ ਉੱਤੇ
ਟਾਹਣੀ ਅਮਨ ਦੀ, ਉਮਰ ਦਾ ਆਲ੍ਹਣਾ ਵੇ !
[ਬੂਰ -pollen]
Sunēhuṛē
1
lagī lō'a tē pahilaṛā pahira lagā
phēra dūsarē pahira nē sada lā'ī
ika tērē viyōga dā sēka ḍāḍhā
dūjā umara dē śikhara dupahira ā'ī
2
tērā ḵẖata sānū aja bahuṛi'ā ē
jivēṁ satāṁ asamānāṁ tē ghaṭā chā'ī
dōvēṁ akhī'āṁ sāḍī'āṁ jhūma pa'ī'āṁ
mathē vica nasībāṁ nē paila pā'ī
[bahuṛi'ā return/reply
paila pā'ī spread of a peacock's tail]
3
dōvēṁ hatha sāḍē aja hō'ē baurē
akhāṁ jhhalī'āṁ hudī'āṁ jāndī'āṁ nē
kalamāṁ tērī'āṁ aja saranāvi'āṁ tē
sāḍē nāvē nū pa'ī'āṁ bulāndī'āṁ nē
[baurē - foolish
saranāvi'āṁ tē - at address]
4
cahu pōṭi'āṁ tē giṇī'āṁ cāra līkāṁ
kī kujha puchadī'āṁ tē kī kujha āhadī'āṁ nē
lakhāṁ bijalī'āṁ uṭhṭhakē akharāṁ'cōṁ
pa'ī'āṁ pōṭi'āṁ vica samāndī'āṁ nē
5
khabāṁ hēṭha hai jimīṁ valēṭa baiṭhā
sārē abara tē āṇa kē ija chā'i'ā
lakhhāṁ rahimatāṁ āpaṇē nāla lai kē
hō kē dūta ji'u kisē dā mēgha ā'i'ā
6
akhhara jādu'āṁ vica labēṛa kē tē
pālāṁ bana kē āpaṇē nāla li'ā'i'ā
s'sāḍī jida nū āṇa kē kīla baiṭhā
ṭūṇē hāri'ā vē kihā ḵẖata pā'i'ā
[kīla - spellbound
ṭūṇēgara - magician]
7
pajjāṁ utē hai vī sau pajja samata
caṛi'ā cētara mahīnā tē hō'ī nāvīṁ
hathī āpaṇē likhē sunēhēṛē maiṁ
hathī āpaṇī āpa vasūla pāvīṁ
[nāvīṁ - naming/ start
samata - year
vasūla pāvīṁ - recover]
8
ēnnāṁ kāgajāṁ nū ēnnāṁ kāsadāṁ nū
pahilō khaira khairī'ata dē nāla bāvī
phēra hāla havāla ju ppuchanā ī
ēnnāṁ maharimāṁ dē nāla baiṭha jāvīṁ
[kāsadāṁ - messengers
maharimāṁ - those who know intimate secrets]
9
rutāṁ bhōdī'āṁ tē varē pa'ē giṛadē
tē kō'ī anata nahī'ōṁ ihanāṁ gēṛi'āṁ dē
jēhaṛē mūha tō rōṇakāṁ rus'sa ga'ī'āṁ
hāla vēkha jāvīṁ uhanāṁ vihaṛi'āṁ dē
[gēṛi'āṁ - rotations]
10
akhī bharī'āṁ nē nāla galēḍū'āṁ dē
hōṭha bharē nē nāla sunēhuṛī'āṁ
sāra jāṇadē nē ihanā akharāṁ dī
sajaṇa vichaṛē sajaṇā jihaṛi'ā dē
[galēḍū'āṁ - tears]
11
bhalā ddasa maiṁ ihanāṁ nū kī ākhāṁ
ihanāṁ hajhū'āṁ hathī sahēṛī'āṁ nū
hasa kaḍē vī uhanāṁ dē cuga la'ī'ē
hathīṁ āpa lā'i'ē phulāṁ jēhaṛī'āṁ nū
12
chēṛī gala tē akhhī'āṁ nāla chiṛī'āṁ
chēṛa baiṭhē hāṁ kisi'āṁ kēhaṛī'āṁ nū
kāsada akhī'āṁ dē kāgaza pa'ē likhadē
lai kē ā'ē nī mērē sunēhuṛī'āṁ nū
13
bahi kē āpa tū suṇī sunēhuṛī'āṁ nū
bahi kē āpa vācīṁ ihanāṁ pātī'āṁ nū
dōhavāṁ akhhī'āṁ dē vica ḍōba dēvīṁ
dōvēṁ akhhī'āṁ bharī'āṁ bharātī'āṁ nū
[vācīṁ - read
pātī'āṁ - letters]
14
haḍa bāla kē varē hagāla chaḍē
asāṁ pāli'ā ciṇaga cavātī'āṁ nū
ikō harafa vālē ikō virada utōṁ
vāra suṭī'āṁ dōhāṁ hayātī'āṁ nū
[cavātī'āṁ - smoldering wood
harafa - character
virada - daily habit
hayātī'āṁ - lives]
15
jēhaṛā pā'i'ā hī aja savāla mainū
rōza haśara dā ihī savāla mērā
jihaṛī chala hai tērī'āṁ akhī'āṁ'ca
ōhī'ō akhī'āṁ vica ubāla mērā
[haśara - day of judgment]
16
kāhanū phēra muṛakē suratāṁ puchī'āṁ nī
puchaṇa gōcarā nahīṁ sī hāla mērā
tērā nātā haiṁ hijara dē nāla jihaṛā
uhī'ō vāsatā usa dē nāla mērā
17
bītē ka'ī satavāra tē bīta calē
ka'ī bīta ga'ē nē bārāṁ māha sāḍē
jō vī caṛadā jō vī caṛē samata
ōhī'ō sāla ḍāḍhā ōhī'ō sana ḍāḍhē
18
chī'ē rutāṁ hī vēkha ġama ruṭha hō'ī'āṁ
vēkha puna dē puna ga'ē dihu sāḍē
paintī akhara hī sāḍē viyōga vālē
jihaṛā rāha phaṛi'ā sō'ī'ō pi'ā aḍē
19
nā kō'ī kitē nē asāṁ ulabaṛē vē
nā kō'ī gilē guzāraśāṁ kītī'āṁ nē
kisē hīra dī kabara cōṁ vāza ā'ī
asāṁ ḍīka lā zahirāṁ pītī'āṁ nēṁ
[ulabaṛē - blame]
20
bādaśāhaṇī jhanāṁ dī kahiṇa lagī
pucha mērē tōṁ jihaṛī'āṁ bītī'āṁ nē
kaṇī kaṇī phēra zimī dī bōla uṭhī
asāṁ jhōlī ca pā'ī'āṁ anītī'āṁ nē
[jhanāṁ - river Chenab
anītī'āṁ - injustices]
21
ṭuṭī ika patī kisē ṭāhaṇa nāḻōṁ
vaṇāṁ vaṇāṁ cōṁ rōhaṇi'ā bōla pa'ī'āṁ
rō'ī'āṁ cūrī'āṁ tē chanē vilaka uṭhē
bēlē bēlē'cōṁ dōhiṇī'āṁ bōla pa'ī'āṁ
[cūrī'āṁ = crushed bread with sugar and ghee
chanē = a clay bowl baked in a kiln
vilaka = cry, sob
bēlē bēlē = wilderness
dōhiṇī'āṁ = milking pot, dōhaṇā = to milk a cow]
22
jalāṁ thalāṁ'cō ika āvāza hō kē
ka'ī sasī'āṁ sōhaṇī'āṁ bōla pa'ī'āṁ
ikō vāja mērī na'ī'ōṁ vaja ikō
vāja vāja'cō hōṇī'āṁ bōla pa'ī'āṁ
[hōṇī'āṁ - incidents]
23
lakhāṁ'vāzāṁ dī ika āvāza hō'ī
ikō ika sunēhuṛā dēṇa lagī
rahī hatha dē vica hamēla sāḍī
sutē phula sāḍē sutī rahī sagī
[hamēla - necklace
sagī - companion]
24
ēsa hōṇī nū hōra kī ākhi'ā vē
jēhaṛī hōṇī hāyātī'āṁ nāla tagī
mērī'āṁ rān̄jhaṇā vē! Mērī'āṁ panū'āṁ vē
mērī'āṁ mahivālā! Kahī kalama vagī!
25
Jē kō'ī laiṇā ī mērā sunēhuṛā vē
mērā la'īṁ sunēhuṛā ā ḍhōlā !
Puṭhī kalama nū pakaṛa kē kalāma sidhī
dēvīṁ usadē hatha phaṛā ḍhōlā!
[Ḍhōlā - beloved]
26
bōlē kō'ī śarī'ata jē āṇa kē tē
dēvīṁ usa dā śarāṁ vaṭā ḍhōlā!
Raba phēra vē karē uzara kō'ī
badala dēvī tū usa dī razā ḍhōlā!
[Śarā - divine precept
uzara - objection]
razā - edict]
27
ḍācī samē dī ajē nakhēṛa dēndī
sasī ajē vē punū dā khurā bhālē
dōvēṁ aṭī'āṁ husana dā mula paindā
hatha tēsā tē ajē vī paira chālē
[ḍācī - camel sow who leads caravan
nakhēṛa - disperse
khurā bhālē - footprint search
aṭī'āṁ - attacks
mula paindā - to be valued
tēsā - sharp object for scraping, poleaxe]
28
kuṭhā iśaka jō churī apuṭhaṇī tōṁ
rata usadī simadī pa'ī hālē
kānī samēṁ dī sadā hī rahī likhadī
khūnīṁ patarē pi'āra dī bīṛa vālē
[apuṭhaṇī - wrong sided
kānī - pen]
29
pachī hō'ī ē zimī dī piṭha sārī
khurē ḍācī dē aja nāsūra hō ga'ē
vaṇajāṁ vāli'āṁ nē kacē vaṇaja kitē
pāṇī chalāṁ dē nāla bharapūra hō ga'ē
[khurē - prints,
nāsūra cancer,
vaṇaja - promise, trade
chalāṁ - turbulent, choppy, deceit]
30
kaidōṁ samēṁ dē hōra vī hō'ē ḍāḍhē
cāka samēṁ dē hōra majabūra hō ga'ē
paiṇḍē taḵẖata hazāri'ōṁ jhaga vālē
hudē hudē aja hōra vī dūra hō ga'ē
[kaidōṁ - Heer's jealous uncle, or wicked man]
cāka - lovers
paiṇḍē - journey
taḵẖata hazārāṁ - city of Ranjha
jhaga - city of Heer]
31
Ikō ika sunēhaṛā di'āṁ tainnū
kalamāṁ vālē dī kalama nū ghaṛīṁ jā kē!
Jāṁ phira kalama hī usadī badala dēvīṁ
si'āhī badala dēvīṁ si'āhī navīṁ pā kē!
32
Rakhīṁ kōra nikōri'āṁ kāġazāṁ nū
utē zimīṁ dē haka dī mōhara lā kē!
Akhara usa dē hatha phaṛā'īṁ aisē
badala da'ē uha sārē phuramāna ā kē!
[Phuramāna - royal edict]
33
ōhō śē'ara tē ōhō hai bahira ōhadī
badala ga'ē nē aja anuvāna ḍhōlā!
Satē śarāṁ śara'i'atāṁ tērī'āṁ nē
tērē nāla hai jaga jahāna ḍhōlā!
[Śē'ara - line
bahira - rhyme
anuvāna - topics
śarāṁ śara'i'atāṁ - customs, edicts, rules]
34
rakhī āpaṇī phaṛīṁ tū āpa kānī
ēsē kānī nū cāṛa kē sāna ḍhōlā
uhadē vēda katēbāṁ dā baṇī kātaba
sōdha dē'ī tū śāhī phuramāna ḍhōlā!
[Cāṛa kē sāna - keep dignity, maryādā banāyē rakhanā
sōdha - amendment/ purification]
35
śāhī cināṁ dē śāhī phuramāna sārē
tērī kānī nū pa'ē uḍīkadē nēṁ
cēna samēṁ vālē cakara samēṁ vālē
āśaka hō'ē tērī ikō līka dē nē
[cēna - election]
36
kacī vaṭa'tē pairāṁ dē pahē tērē
pakē padha dī pauṛa ulīkadē nē
śāhī tāja dā kō'ī vasāha nahīṁō
vā'adē zimīṁ vālē haśara tīka dē nē
[vaṭa - dam
padha - path
pauṛa - footprints
ulīkadē- to outline
vasāha - trust, belief
haśara - doomsday, qayāmata]
37
haka samēṁ dā śāha asavāra hōvē
vāga samēṁ dī ija sabhālaṇā vē!
Paira jaga dē mazalāṁ ḍhūḍa sakaṇa
dōvāṁ dīvi'āṁ nū īkaṇa bālaṇā vē!
[Asavāra - to ride/ rider
vāga - rein]
38
navīṁ ruta dā kō'ī sadēśa dēṇā
ēsa kānī dī lāja nū pālaṇā vē!
Būra pavē ju zimīṁ dē rukha utē
ṭāhaṇī amana dī, umara dā āl'haṇā vē!
[Būra -pollen]
sandeshe
1
paun phatee to pahala pahar laga
phir doosare pahar ne aavaaz lagaee
ek tere viyog ka sek bada
doosara umr kee shikhar dopahar aaee
2
tera khat aaj ham tak pahuncha hai
jaise saaton aasamaanon mein ghata chhae
donon aankhen hamaaree jhoom padeen
maathe pe naseebon ne pankh phailaaye
3
donon haanth hamaare aaj bahake
aankhen pagalee hueen jaateen hain
teree kalamen aaj mere pate pe
hamaare naam ko yoon bulaateen hain
4
in haathon kee chaar lakeeren
kya poonchhatee kya kuchh kahateen hain
laakhon bijaliyaan uth kar aksharon se
hatheliyon mein aakar samaateen hain
5
pankhon mein zameen bator kar
saare ambar pe aan ke yoon chhaaya
laakhon rahamaten apane saath lekar
ban ke doot kisee ka megh aaya
6
ambar mein jaadoo ghol kar
palla baandh kar apane saath laaya
meree zindagee mein tona kar
o jaadoogar, yah kaisa khat bhijavaaya!
7
paanch se oopar kaee saal beete
chadha chetar maheena to huee naamee
apane haathon likhe sandesh mainne
apane haathon hee kee inakee vasoolee
[naamee - baiginning]
8
in kaagajon ko in kaasdon ko
pahale khairiat ke saath bithaana
phir haal jo bhee poonchhana ho
in meharumon ke saath baith jaana
[kaasdon - maissaingairs
meharumon - thosai who know intimatai saichraits]
9
ruten ghoomateen aur baras yuheen badhate
koee ant nahin hai in gardishon ke
jin cheharon se raunaken rooth gayeen
haal dekh jaana un aanganon ke
10
aankhen bhareen hain aansuon se
honth bharen hain sandeshon se
saar jaanaten hain in aksharon kee
saajan bichhade jin saajanon ke
11
bhala bata main inako kya kahoon
ye sandesh jo bheege hain aansuon se
hans kar kaante bhee chunn lete hain
apane haathon se lagae hue phoolon ke
12
chhidee baat to aankhe bhee chhid gayeen
chhed baithen hain na jaane kin kisson ko
kaasad aakhon ke kaagazon par likh kar
le kar aayen hain mere sandeshon ko
13
khud baith ke sunana tum sandeshon ko
khud baith ke padhana in patron ko
donon aankhon mein inhen dubo dena
bhar ke aansuon se donon aankhon ko
14
haddiyaan jala kar saal guzaar die
hamane paala sulagatee chingaarion ko
ek hee laphz aur ek hee lat par
vaar diya donon zindigiyon ko
15
jo daala hai savaal aaj mujhase
roz hashr se hai yahee savaal mera
jo namee hai teree aankhon mein
vahee aankhon mein hai ubaal mera
[hashr - day of judgmaint]
16
kyoon phir mud kar mujhe aavaaz dee
poonchhane laayak nahin tha haal mera?
jo naata hai hijr ke saath tera
vahee naata hai hijr ke saath mera
17
beet gae saal kaee beet chale
beet gae kaeen baarah maah hamaare
jo saal chadhe, chadhe ek hee or
vahee saal bhayankar, vahee san ghor
18
dekh, chheho ruten heen udaas hueen
poore ke poore din doobe hamaare
paintees akshar hee viyog vaale
jo raah pakadee, vahee padee aade
19
hamane qee na koee shikaayaten
na koee geele guzaarish kiye hain
kisee heer kee kabr se aavaaz aaee
hamane ghoont bhar bhar zahar pie hain
20
raanee chenaab kee kahane lagee
poonchh ham par kya kya beetee hai
kann kann zameen ka bol utha
paalee jholee mein hamane aneeti hai
[raanee chenaab kee = sohanee -
quaiain of chhainab rivair raifairs to sohni of sohni mahiwal]
aneeti - injustichai]
21
tootee ek pattee kisee tahanee se
ban ban mein ghatanaen goonj utheen
royee chooree to katore kook pade
doodh duhane ko pyaaliaan bol padeen
[chooree = chrushaid braiad with sugar and ghaiai
kook = chry, sob]
22
jal thal se ek aavaaz nikalee
kaeen sassiyaan sonhaniyaan bol padeen
yah aavaaz hai nahin meree akelee
har aavaaz mein ghatanaen bol padeen
23
laakhon aavaazon kee ek aavaaz huee
ek hee ek sandesh dene lagee
haathon hee haath mein rahee maala
sote rahe phool, sotee rahee sakhee
24
ab aur kya kahen is haadase ko
jo haadasa apanon ke saath guzara
meree raanjhana! meree punnooon !
kya kalam chalaayee! meree maheevaalaan !
25
jo koee lena hee hai mera sandesh
to yah mera sandesh lena, sanam !
ultee kalam ko kar seedhee
usake haath mein thama dena, sanam !
26
koee shareeyat jo bole aan kar
to hata dena usakee shara, sanam
rab phir bhee kare koee uzar
badal dena usakee raza, sanam
[shara - divinai praichaipt
uzar - objaichtion]
raza - aidicht]
27
dhaara samay kee chinh bikhaar rahee
sassee ab bhee punnoo ke paanv dhoondhe
har chot kee chuka raha husn keemat
haathon mein farasa aur hain pairon chhaale
[farasa - sharp objaicht for scharping, polaiaxai]
28
kata ishq jo ultee chhuree se
khoon usaka abhee bhee hai tapake
kalam samay kee sada rahee likhatee
khoonee khat pyaar se bheege bheege
29
chhilee huee hai peeth zameen kee
poore jism mein aaj kaud ho gae
vyaapariyon ne kiye vaade kachche
paanee chhal se bharapoor ho gae
[chhal - dhokha, daichaiit]
30
dhokhee samay ke hue aur bhayaanak
aashiq samay ke aur majaboor ho gae
raaste raanjhe se heer tak ke
hote hote aaj aur bhee door ho gae
"kaido" samay ke hue aur bhayaanak
aashiq samay ke aur majaboor ho gae
raaste takht hajaare se jhaang tak ke
hote hote aaj aur bhee door ho gae
["kaido" - haiairs jaialous unchlai, or a wichkaid man, kapatee, chhalee]
takht hajaara - chity of ranjh
jhaang - jhang, chity of haiair ]
31
ek hee sandesh detee hoon tumhe
kalam vaale kee kalam taraash ja ke !
yaan phir kalam hee usakee badal dena
siyaahee badal dena siyaahee naee daal ke !
32
rakhana kore nikor kaagazon ko
zameen par haq kee mohar laga ke !
akshar usake haath pakadaana aise
ki vah badal de saare pharamaan aake !
[pharamaan - daichraiai]
33
vahee leek aur vahee tuk hain usakee
par badal gae hain mudde sanam
saaton hee niyam aaj tere hain
tere saath hai jag jahaan sanam
[mudde - topichs]
34
haath se pakadana too apanee kalam
is kalam kee rakhana shaan sanam
ban kar usakee ved kitaabon ka kaatib
badal dena too shaahee faramaan sanam
[kaatib - schribai]
35
shaahee raaj ke shaahee pharamaan saare
teree kalam kee intazaar mein hain
chunaav samay ke aur chakr samay ke
aashiq teree hee ek lakeer ke hai
36
kachchee dagar pe kadam jo pad rahe tere
ek pakkee raah paanv se lakeerate hain
shaahee taaj ka koee vishvaas nahin
par ab vaade zameen ke hashr tak ke hain
37
haq samay ka shaahee savaar bane
samay kee lagaam ko yoon sambhaalana hai
pair jag kee manzilen dhoondh saken
donon deeyon ko yoon chiraagana hai
38
naee rut ka koee sandesh dena
is kalam kee laaj ko paalana hai
boor pade jo zameen ke ped par
tahanee aman kee, umar ka aalana hai
[boor - pollain
aalana - alchovai]
No comments:
Post a Comment