Each stanza of the poem stands on its own.
I've translated a stanza of this poem elsewhere Kismet [Part 1]. Below are a few other selected stanzas.
अम्बर की आज मुट्ठी चमके
यह रातें आज कहाँ से जा के
चाँद का जुगनू पकड़ लाईं
नींद ने एक पेड़ बोया
उंगलिआं किस बढ़ई की आज
सत्तर सपने घड़ आईं
हमारा सबक मुबारक हमको
पाँच नमाज़ें बस्ता लेकर
इश्क़ की मस्जिद चल आईं
यह जो दिखतीं वेद किताबें
कौन से दिल की टहनी से
एक दो पत्तीआं झड़ आईं
दिल की अँगूठी घड़ी सुनार ने
एक दिन यह तकदीरें जा के
दर्द नगीना जड़ आईं
ओखली एक बिरहा वाली
देख हमारी उम्र जा के
इश्क़ का धान झड़ आई
दुनियाँ नें जब सूली गाड़ी
आशिक़ पास खड़े हो के
अपनी किस्मत पढ़ आए
The sky caught
a sparkle in its fist;
I wonder from where
the night fetched
a firefly, moon kissed
The jeweler forged
my heart into a ring;
one day Fate came in
and set a gem of pain
into the thing
When the world built
a crucifix;
lovers from far and near
coming to hear their Fate
stood in wait, next to it
[selected verses]
ਅੰਬਰ ਦੀ ਅੱਜ ਮੁੱਠੀ ਲਿਸ਼ਕੇ
ਇਹ ਰਾਤਾਂ ਅੱਜ ਕਿਥੋਂ ਜਾ ਕੇ
ਚੰਨ - ਟਟਿਹਣਾ ਫੜ ਆਈਆਂ
ਨੀਂਦਰ ਨੇ ਇਕ ਰੁੱਖ ਬੀਜਿਆ
ਉਂਗਲਾਂ ਕਿਸ ਤਰਖਾਣ ਦੀਆਂ
ਅੱਜ ਸੱਤਰ ਸੁਪਨੇ ਘੜ ਆਈਆਂ
ਸਾਡਾ ਸਬਕ ਮੁਬਾਰਕ ਸਾਨੂੰ
ਪੰਜ ਨਮਾਜ਼ਾਂ ਬਸਤਾ ਲੈ ਕੇ
ਇਸ਼ਕ ਮਸੀਤੇ ਵੜ ਆਈਆਂ
ਇਹ ਜੋ ਦਿੱਸਣ ਵੇਦ ਕਤੇਬਾਂ
ਕਿਹੜੇ ਦਿਲ ਦੀ ਟਾਹਣੀ ਨਾਲੋਂ
ਇਕ ਦੋ ਪੱਤੀਆਂ ਝੜ ਆਈਆਂ
ਦਿਲ ਦੀ ਛਾਪ ਘੜੀ ਸੁਨਿਆਰੇ
ਇੱਕ ਦਿਨ ਇਹ ਤਕਦੀਰਾਂ ਜਾ ਕੇ
ਦਰਦ ਨਗੀਨਾ ਜੜ ਆਇਆਂ
ਉੱਖਲੀ ਇਕ ਵਿਛੌਣੇ ਵਾਲੀ
ਵੇਖ ਸਾਡੀਆਂ ਉਮਰਾਂ ਜਾ ਕੇ
ਇਸ਼ਕ ਦਾ ਝੋਨਾ ਛੜ ਆਈਆਂ
ਦੁਨੀਆਂ ਨੇ ਜਦ ਸੂਲੀ ਗੱਡੀ
ਆਸ਼ਕ ਜਿੰਦਾਂ ਕੋਲ ਖਲੋ ਕੇ
ਆਪਣੀ ਕਿਸਮਤ ਪੜ ਆਈਆਂ
[Excerpt from the poem किस्मत, Fate, ਕਿਸਮਤ ]
I've translated a stanza of this poem elsewhere Kismet [Part 1]. Below are a few other selected stanzas.
किस्मत
यह रातें आज कहाँ से जा के
चाँद का जुगनू पकड़ लाईं
नींद ने एक पेड़ बोया
उंगलिआं किस बढ़ई की आज
सत्तर सपने घड़ आईं
हमारा सबक मुबारक हमको
पाँच नमाज़ें बस्ता लेकर
इश्क़ की मस्जिद चल आईं
यह जो दिखतीं वेद किताबें
कौन से दिल की टहनी से
एक दो पत्तीआं झड़ आईं
दिल की अँगूठी घड़ी सुनार ने
एक दिन यह तकदीरें जा के
दर्द नगीना जड़ आईं
ओखली एक बिरहा वाली
देख हमारी उम्र जा के
इश्क़ का धान झड़ आई
दुनियाँ नें जब सूली गाड़ी
आशिक़ पास खड़े हो के
अपनी किस्मत पढ़ आए
Fate
The sky caught
a sparkle in its fist;
I wonder from where
the night fetched
a firefly, moon kissed
The jeweler forged
my heart into a ring;
one day Fate came in
and set a gem of pain
into the thing
When the world built
a crucifix;
lovers from far and near
coming to hear their Fate
stood in wait, next to it
[selected verses]
ਕਿਸਮਤ
ਅੰਬਰ ਦੀ ਅੱਜ ਮੁੱਠੀ ਲਿਸ਼ਕੇ
ਇਹ ਰਾਤਾਂ ਅੱਜ ਕਿਥੋਂ ਜਾ ਕੇ
ਚੰਨ - ਟਟਿਹਣਾ ਫੜ ਆਈਆਂ
ਨੀਂਦਰ ਨੇ ਇਕ ਰੁੱਖ ਬੀਜਿਆ
ਉਂਗਲਾਂ ਕਿਸ ਤਰਖਾਣ ਦੀਆਂ
ਅੱਜ ਸੱਤਰ ਸੁਪਨੇ ਘੜ ਆਈਆਂ
ਸਾਡਾ ਸਬਕ ਮੁਬਾਰਕ ਸਾਨੂੰ
ਪੰਜ ਨਮਾਜ਼ਾਂ ਬਸਤਾ ਲੈ ਕੇ
ਇਸ਼ਕ ਮਸੀਤੇ ਵੜ ਆਈਆਂ
ਇਹ ਜੋ ਦਿੱਸਣ ਵੇਦ ਕਤੇਬਾਂ
ਕਿਹੜੇ ਦਿਲ ਦੀ ਟਾਹਣੀ ਨਾਲੋਂ
ਇਕ ਦੋ ਪੱਤੀਆਂ ਝੜ ਆਈਆਂ
ਦਿਲ ਦੀ ਛਾਪ ਘੜੀ ਸੁਨਿਆਰੇ
ਇੱਕ ਦਿਨ ਇਹ ਤਕਦੀਰਾਂ ਜਾ ਕੇ
ਦਰਦ ਨਗੀਨਾ ਜੜ ਆਇਆਂ
ਉੱਖਲੀ ਇਕ ਵਿਛੌਣੇ ਵਾਲੀ
ਵੇਖ ਸਾਡੀਆਂ ਉਮਰਾਂ ਜਾ ਕੇ
ਇਸ਼ਕ ਦਾ ਝੋਨਾ ਛੜ ਆਈਆਂ
ਦੁਨੀਆਂ ਨੇ ਜਦ ਸੂਲੀ ਗੱਡੀ
ਆਸ਼ਕ ਜਿੰਦਾਂ ਕੋਲ ਖਲੋ ਕੇ
ਆਪਣੀ ਕਿਸਮਤ ਪੜ ਆਈਆਂ
[Excerpt from the poem किस्मत, Fate, ਕਿਸਮਤ ]
No comments:
Post a Comment