The four lamps refer to common practice in Hindu temples where lamps light up four directions. The blessing "may your four lamps be lit forever" means may your path be lit, may you be guided in your pursuits by light from all directions.
The fifth lamp is a personal one that may light a new path, given by me to you.
पाँचवाँ चिराग़
ना कोई वुज़ू और ना कोई सजदा
ना मन्नत माँगने आई
चार चिराग तेरे जलें हमेशां
मैं पाँचवाँ जलाने आई
दुःखों को सान मैंने तेल निकलवाया
माथे की त्योरी -- एक रुई की बत्ती
मैंने माथे में लगाई
चार चिराग तेरे जलें हमेशां
मैं पाँचवाँ जलाने आई
सोचों के सरोवर हाथों को धोया
माथे का दिया मैंने हथेलिओं पे रखा
और रूह की आग छुआई
चार चिराग तेरे जलें हमेशां
मैं पाँचवाँ जलाने आई
तूने ही दिया था मिट्टी का दिया
मैंने आग का शगुन उसी को डाला
और तेरी अमानत लौटाई
चार चिराग तेरे जलें हमेशां
मैं पाँचवाँ जलाने आई
चार चिराग तेरे जलें हमेशां
मैं पाँचवाँ जलाने आई
चार चिराग तेरे जलें हमेशां
मैं पाँचवाँ जलाने आई
The Fifth Lamp
No ablution, no prostration
nor have I come
seeking benediction
Your four lamps -
May they be lit forever!
I've come to light a fifth
I pressed oil from my sorrows
My forehead crease - a cotton wick
I placed in the mind's lamp
I washed my hands in the pool
of thoughts, set the lamp in my palm
of thoughts, set the lamp in my palm
and lit it with my soul
Your lamp of clay
I sanctified with my fire
and returned it for your keep
Your four lamps -
May they be lit forever!
I've come to light a fifth
ਪੰਜਵਾਂ ਚਿਰਾਗ਼
ਨਾ ਕੋਈ ਵੁਜ਼ੂ ਤੇ ਨਾ ਕੋਈ ਸਜਦਾ
ਨਾ ਮੰਨਤ ਮੰਗਣ ਆਈ
ਚਾਰ ਚਿਰਾਗ਼ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ
ਦੁੱਖਾਂ ਦੀ ਘਾਣੀ ਮੈਂ ਤੇਲ ਕਢਾਇਆ
ਮੱਥੇ ਦੀ ਤੀਊਡ੍ਰੀ -- ਇਕ ਰੂੰ ਦੀ ਬੱਤੀ
ਮੈਂ ਮੱਥੇ ਦੇ ਵਿਚ ਪਾਈ....
ਚਾਰ ਚਿਰਾਗ਼ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ
ਸੋਚਾਂ ਦੇ ਸਰਵਰ ਹੱਥਾਂ ਨੂੰ ਧੋਤਾ
ਮੱਥੇ ਦਾ ਦੀਵਾ ਮੈਂ ਤਲੀਆਂ ਤੇ ਧਰਿਆ
ਰੇ ਰੂਹ ਦੀ ਅੱਗ ਛੁਹਾਈ ....
ਚਾਰ ਚਿਰਾਗ਼ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ
ਤੂੰਹੇਂ ਤੇ ਦਿੱਤਾ ਸੀ ਮਿੱਟੀ ਦਾ ਦੀਵਾ
ਮੈਂ ਅੱਗ ਦਾ ਸਗਣ ਉਸੇ ਨੂੰ ਪਾਇਆ
ਤੇ ਅਮਾਨਤ ਮੋੜ ਲਿਆਈ ....
ਚਾਰ ਚਿਰਾਗ਼ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ
ਮੈਂ ਪੰਜਵਾਂ ਬਾਲਣ ਆਈ